images-300x168ਸਮੱਗਰੀ
4 ਆਲੂ ਉਬਲੇ
1 ਸ਼ੱਕਰਕੰਦੀ
1/2 ਕੌਲੀ ਭਿੱਜੇ ਹੋਏ ਸਾਬੂਦਾਣੇ
ਲੂਣ ਸੁਆਦ ਅਨੁਸਾਰ
1 ਕੱਚਾ ਕੇਲਾ
1 ਸੇਬ
2 ਚਮਚ ਆਨਾਰ ਦੇ ਦਾਣੇ
1 ਗਾਜਰ
1/2 ਚਮਚ ਕਾਲੀ ਮਿਰਚ ਪਾਊਡਰ
ਤੇਲ ਜ਼ਰੂਰਤ ਅਨੁਸਾਰ
ਵਿਧੀ
1 ਇੱਕ ਕੌਂਲੀ ‘ਚ ਆਲੂਆ ਨੂੰ ਮੈਸ਼ ਕਰ ਲਓ। ਭਿੱਜੇ ਹੋਏ ਸਾਬੂਦਾਣੇ ਨੂੰ ਛਾਣਨੀ ਨਾਲ ਛਾਣ ਲਓ ਅਤੇ ਆਲੂਆਂ ‘ਚ ਮਿਕਸ ਕਰੋ। ਹੁਣ ਕੇਲੇ, ਸੇਬ ਅਤੇ ਗਾਜਰ ਨੂੰ ਕੱਦੂਕੱਸ਼ ਕਰ ਕੇ ਇਸ ‘ਚ ਪਾਓ।
2 ਇਸ ‘ਚ ਆਨਾਰ ਦੇ ਦਾਣੇ, ਸੇਬ, ਸ਼ੱਕਰਕੰਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਨ੍ਹਾਂ ਨੂੰ ਮਿਕਸ ਕਰ ਕੇ ਵੜਿਆਂ ਦੀ ਸ਼ੇਪ ਦਿਓ ਅਤੇ ਗਰਮ-ਗਰਮ ਤਲੋ।

LEAVE A REPLY