2ਨਾਗਪੁਰ : ਟੀ-20 ਵਿਸ਼ਵ ਕੱਪ ਵਿਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਨਾਗਪੁਰ ਵਿਖੇ ਮੁਕਾਬਲਾ ਹੋਵੇਗਾ। ਇਹ ਮੈਚ ਦੋਨਾਂ ਟੀਮਾਂ ਲਈ ਬੇਹੱਦ ਅਹਿਮ ਹੈ। ਦੋਨੋਂ ਹੀ ਟੀਮਾਂ ਬੇਹੱਦ ਮਜਬੂਤ ਹਨ, ਪਰ ਇਸ ਮੈਚ ਵਿਚ ਮੇਜ਼ਬਾਨ ਟੀਮ ਦਾ ਪਲੜਾ ਭਾਰੀ ਰਹੇਗਾ। ਹਾਲ ਹੀ ਵਿਚ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਹੌਸਲੇ ਬੁਲੰਦੀਆਂ ”ਤੇ ਹਨ ਅਤੇ ਇਸ ਮੈਚ ਵਿਚ ਵੀ ਟੀਮ ਇੰਡੀਆ ਜਿੱਤ ਨਾਲ ਖਾਤਾ ਖੋਲ੍ਹੇਗੀ।

LEAVE A REPLY