5ਬ੍ਰਾਸਿਲਾ-ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਲੁਈ ਇਨਾਸਿਯੋ ਲੂਲਾ ਦ ਸਿਲਵਾ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਲਈ ਕਿਹਾ ਤਾਂ ਕਿ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਜੱਜ ਨੇ ਇਹ ਹੁਕਮ ਸਾਬਕਾ ਰਾਸ਼ਟਰਪਤੀ ਦੇ ਹਜ਼ਾਰਾਂ ਸਮਰਥਕਾਂ ਦੇ ਮੌਜੂਦਾ ਰਾਸ਼ਟਰਪਤੀ ਡਿਲਮਾ ਰਾਓਸੇਫ ਦੇ ਸਮਰਥਨ ‘ਚ ਸੜਕਾਂ ‘ਤੇ ਉਤਰ ਆਉਣ ਦੇ ਕੁਝ ਹੀ ਮਿੰਟਾਂ ਬਾਅਦ ਦਿੱਤਾ। ਸੁਪਰੀਮ ਕੋਰਟ ਦੇ ਜੱਜ ਗਿਲਸਰ ਮੈਂਡੀਸ ਦੇ ਵਲੋਂ ਲੁਈ ਇਨਾਸਿਯੋ ਲੂਲਾ ਨੂੰ ਹਟਾਉਣ ਦੇ ਨਿਰਦੇਸ਼ ਨਾਲ ਨਿਆਂ ਪਾਲਿਕਾ ਅਤੇ ਖੱਬੇਪੱਖੀ ਸਰਕਾਰ ਦਰਮਿਆਨ ਤਣਾਅ ਵਧ ਸਕਦਾ ਹੈ।

LEAVE A REPLY