5ਚੰਡੀਗੜ :  ਕਾਹਨ ਸਿੰਘ ਪੰਨੂ, ਸਕੱਤਰ ਸਿੰਚਾਈ ਵਿਭਾਗ, ਪੰਜਾਬ ਨੇ ਇੱਕ ਅਧਿਸੂਚਨਾ ਜਾਰੀ ਕਰਦਿਆਂ ਸੂਚਿਤ ਕੀਤਾ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ 1873 (ਐਕਟ-8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ, ਘੱਗਰ ਬਰਾਂਚ ਜੋ ਕਿ ਪਟਿਆਲਾ ਫੀਡਰ-2 ਦੀ ਟੇਲ ਤੋਂ ਨਿਕਲਦੀ ਹੈ, ਦੀ ਬੁਰਜੀ 89217 ‘ਤੇ ਬੀ. ਐਂਡ ਆਰ. ਵਲੋਂ ਨਵੇਂ ਪੁੱਲ ਦੀ ਉਸਾਰੀ ਦੇ ਕੰਮਾਂ ਨੂੰ ਕਰਵਾਉਣ ਲਈ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਘੱਗਰ ਬਰਾਂਚ ਨਹਿਰ 23 ਮਾਰਚ ਤੋਂ 12 ਅਪਰੈਲ, 2016 ਤੱਕ 21 ਦਿਨ (ਦੋਵੇਂ ਦਿਨ ਸ਼ਾਮਲ) ਦੀ ਬੰਦੀ ਹੋਵੇਗੀ।

LEAVE A REPLY