images-300x168ਸਮੱਗਰੀ
2ਂ ਮੈਸ਼ ਕੀਤੇ ਉਬਲੇ ਹੋਏ ਆਲੂ
1/4 ਚਮਚਂ ਹਲਦੀ
1/4 ਚਮਚਂ ਰਾਈ
3ਂ ਕੜ੍ਹੀ ਪੱਤੇ
1/4 ਚਮਚਂ ਕੱਦੂਕਸ਼ ਕੀਤਾ ਹੋਇਆ ਅਦਰਕ
1 ਕੱਪਂ ਵੇਸਣ
1/4 ਚਮਚਂ ਲਾਲ ਮਿਰਚ ਪਾਊਡਰ
1ਂ ਬਾਰੀਕ ਕੱਟਿਆ ਹੋਇਆ ਪਿਆਜ਼
ਪਾਓ ਮਿੰਟ ਚਟਨੀ
ਇਮਲੀ ਦੀ ਚਟਨੀ
ਸੁਆਦ ਮੁਤਾਬਕ ਲੂਣ
ਵਿਧੀ
ਵੜਾ ਪਾਓ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਪੈਨ ‘ਚ ਤੇਲ ਗਰਮ ਕਰ ਲਓ।
ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ‘ਚ ਅਦਰਕ, ਲਸਣ, ਰਾਈ, ਕੜ੍ਹੀ ਪੱਤੇ ਅਤੇ ਪਿਆਜ਼ ਨੂੰ ਪਾਓ।
ਇਸ ਤੋਂ ਬਾਅਦ ਇਨ੍ਹਾਂ ‘ਚ ਆਲੂ ਪਾਓ।
ਆਲੂ ਪਾਉਣ ਤੋਂ ਬਾਅਦ ਇਨ੍ਹਾਂ ‘ਚ ਹਲਦੀ, ਲੂਣ ਅਤੇ ਲਾਲ ਮਿਰਚ ਪਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
ਇਸ ਤੋਂ ਬਾਅਦ ਇੱਕ ਹੋਰ ਬਰਤਨ ਲੈ ਕੇ ਉਸ ‘ਚ ਵੇਸਣ, ਪਾਣੀ, ਲੂਣ, ਹਲਦੀ ਅਤੇ ਮਿਰਚ ਪਾਊਡਰ ਪਾ ਕੇ ਗਾੜ੍ਹਾ ਘੋਲ ਤਿਆਰ ਕਰੋ।
ਹੁਣ ਇਸ ਘੋਲ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ ਅਤੇ ਇਨ੍ਹਾਂ ਨੂੰ ਤੇਲ ‘ਚ ਫ਼੍ਰਾਈ ਕਰ ਦਿਓ।
ਫ਼੍ਰਾਈ ਕਰਨ ਤੋਂ ਬਾਅਦ ਇਨ੍ਹਾਂ ਨੂੰ ਕੱਢ ਕੇ ਪਾਓ ‘ਚ ਰੱਖ ਕੇ ਇਮਲੀ ਦੀ ਚਟਨੀ ਅਤੇ ਪੁਦੀਨੇ ਦੀ ਚਟਨੀ ਦੇ ਨਾਲ ਸਰਵ ਕਰੋ।

LEAVE A REPLY