5ਅੰਮ੍ਰਿਤਸਰ, 28 ਮਾਰਚ: ਮਾਲਤੇਲੋਕਸੰਪਰਕਮੰਤਰੀਸ.  ਬਿਕਰਮਸਿੰਘਮਜੀਠੀਆਨੇਕਿਹਾਹੈਕਿਪੰਜਾਬਸਰਕਾਰਵੱਲੋਂਮੁੱਖਮੰਤਰੀਸ. ਪਰਕਾਸ਼ਸਿੰਘਬਾਦਲਦੀਅਗਵਾਈਹੇਠਸ਼ੁਰੂਕੀਤੀਆਂਗਈਆਂਲੋਕਭਲਾਈਸਕੀਮਾਂਕੇਂਦਰਅਤੇਹੋਰਨਾਂਸੂਬਿਆਂਲਈਮਾਰਗਦਰਸ਼ਕਸਿੱਧਹੋਰਹੀਆਂਹਨਅਤੇਆਮਲੋਕਾਂਨੂੰਇੰਨਾਂਦਾਵੱਧਤੋਂਵੱਧਲਾਭਲੈਣਾਚਾਹੀਦਾਹੈ। ਸ. ਮਜੀਠੀਆ ਅੱਜ ਪਿੰਡ ਨਵਾਂ ਤਨੇਲ, ਕਲੇਰ ਬਾਲਾ ਪਾਈ, ਕਲੇਰ ਬਾਲਾ ਦੇ ਵਿਕਾਸ ਕਾਰਜਾਂ ਲਈ 95 ਲੱਖ ਰੁਪਏ ਦੀ ਗਰਾਂਟ ਦੇਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਏ ਸਨ। ਇਸੇ ਦੌਰਾਨ ਸ. ਮਜੀਠੀਆ ਨੇ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਪ੍ਰੈਸਨਾਲਗੱਲਬਾਤਕਰਦਿਆਂਉਨਾਂਕਿਹਾਕਿਸਾਲ 2007 ਦੌਰਾਨਸ਼ੁਰੂਕੀਤੀਗਈਆਟਾ-ਦਾਲਸਕੀਮਦੀਸਫਲਤਾਅਤੇਅਹਿਮੀਅਤਨੂੰਵੇਖਦੇਹੋਏਕੇਂਦਰਸਰਕਾਰਨੇਇਸਸਕੀਮਨੂੰਖੁਰਾਕਸੁਰੱਖਿਆਐਕਟਦੇਰੂਪਵਿਚਲਾਗੂਕੀਤਾਹੈਅਤੇਹੁਣਕਈਹੋਰਸਕੀਮਾਂਦੀਦੂਸਰੇਰਾਜਵੱਲੋਂਵੀਸਮੀਖਿਆਕੀਤੀਜਾਰਹੀਹੈ। ਸ. ਮਜੀਠੀਆਨੇਦੱਸਿਆਕਿਪੰਜਾਬਸਰਕਾਰਵੱਲੋਂਪੱਤਰਕਾਰਾਂਦੀਭਲਾਈਲਈਪਹਿਲਾਂਤੋਂਚੱਲਰਹੀਦੁਰਘਟਨਾਬੀਮਾਯੋਜਨਾਦੇਨਾਲ-ਨਾਲਦੇਸ਼ਵਿਚਪਹਿਲੀਵਾਰਪ੍ਰੈਸਭਾਈਚਾਰੇਦੇਮੈਂਬਰਾਂਲਈਸਰਕਾਰੀ  ਕਰਮਚਾਰੀਆਂਦੀਤਰਜ਼ ‘ਤੇਸਿਹਤਬੀਮਾਯੋਜਨਾਸ਼ੁਰੂਕੀਤੀਗਈਹੈ, ਜਿਸਵਿਚਸਲਾਨਾਤਿੰਨਲੱਖਰੁਪਏਤੱਕਦੇਇਲਾਜਕਰਵਾਉਣਦੀਸਹੂਲਤਦਿੱਤੀਗਈਹੈ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ’ ਦੇ ਸਿਧਾਂਤ ‘ਤੇ ਚੱਲਦੇ ਹੋਏ ਖਜ਼ਾਨੇ ਦਾ ਵੱਡਾ ਹਿੱਸਾ ਕਲਿਆਣਕਾਰੀ ਯੋਜਨਾ ‘ਤੇ ਖਰਚ ਕੀਤਾ ਹੈ। ਉਨਾਂਦੱਸਿਆਕਿਆਟਾ-ਦਾਲਲਈਹੁਣਤੱਕਕਰੀਬ 4800 ਕਰੋੜਰੁਪਏਖਰਚਕੀਤੇਜਾਚੁੱਕੇਹਨਅਤੇਆਉਂਦੇਮਾਲੀਸਾਲਲਈ 700 ਕਰੋੜਰੁਪਏਰਾਖਵੇਂਰੱਖੇਗਏਹਨ। ਇਸੇ ਤਰਾਂ ਬੁਢਾਪਾ ਅਤੇ ਵਿਧਵਾ ਪੈਨਸ਼ਨ ਨੂੰ ਦੁੱਗਣਾ ਕਰਕੇ 500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ, ਜਿਸ ‘ਤੇ ਸਰਕਾਰ ਵੱਲੋਂ ਹੁਣ ਤੱਕ 17.5 ਲੱਖ ਲਾਭਪਾਤਰੀਆਂ ਨੂੰ 4600 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਆਉਂਦੇ ਮਾਲੀ ਸਾਲ ਲਈ ਇਕ ਹਜ਼ਾਰ ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ।
ਉਨਾਂ ਦੱਸਿਆ ਕਿ ਮਾਈ ਭਾਗੋ ਵਿਦਿਆ ਸਕੀਮ ਅਧੀਨ ਸਕੂਲੀ ਵਿਦਿਆਰਥੀਆਂ ਨੂੰ ਮੁਫਤ ਸਾਈਕਲ ਦੇਣ ਤੋਂ ਇਲਾਵਾ ਹੁਣ ਸਰਕਾਰੀ ਸਕੂਲਾਂ ਵਿਚ ਪੜਦੀਆਂ ਲੜਕੀਆਂ ਨੂੰ ਮੁਫਤ ਸਕੂਲ ਬੈਗ ਅਤੇ ਕਿਤਾਬਾਂ ਆਦਿ ਦੇਣ ਦੀ ਯੋਜਨਾ ਅਮਲ ਵਿਚ ਲਿਆਂਦੀ ਜਾ ਰਹੀ ਹੈ। ਸ. ਮਜੀਠੀਆ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦੇ ਕਿਹਾ ਕਿ ਨੀਲੇ ਕਾਰਡ ਧਾਰਕਾਂ ਤੋਂ ਇਲਾਵਾ ਕਿਸਾਨ ਅਤੇ ਖੇਤੀ ਮਜ਼ਦੂਰ ਪਰਿਵਾਰਾਂ ਨੂੰ ਇਸ ਸਕੀਮ ਅਧੀਨ 50 ਹਜ਼ਾਰ ਰੁਪਏ ਤੱਕ ਦੇ ਹਰ ਸਾਲ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਹਮੇਸ਼ਾਂ ਕਿਸਾਨ ਪੱਖੀ ਰਹੀ ਹੈ ਅਤੇ ਸਰਕਾਰ ਹਰ ਸਾਲ ਕਿਸਾਨਾਂ ਦੀਆਂ ਮੋਟਰਾਂ ਦੇ ਕਰੀਬ 6000 ਕਰੋੜ ਰੁਪਏ ਦੇ ਬਿਲ ਆਪ ਭਰ ਰਹੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਨੇ ਕਰਜ਼ਦਾਰ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਸਿਵਲ ਅਦਾਲਤਾਂ ਦੀ ਥਾਂ ਖੇਤੀ ਕਰਜ਼ਾ ਨਿਬੇੜਾ ਟ੍ਰਿਬਿਊਨਲ ਗਠਿਤ ਕਰਨ, ਆੜਤੀਆਂ ਦੇ ਕਰਜ਼ੇ ਦੀ ਵਿਆਜ ਦਰ ਸਰਕਾਰ ਵੱਲੋਂ ਨਿਰਧਾਰਤ ਕਰਨ ਦੇ ਅਹਿਮ ਫੈਸਲੇ ਤੋਂ ਇਲਾਵਾ ਹਰ ਫਸਲ ‘ਤੇ 50 ਹਜ਼ਾਰ ਰੁਪਏ ਬਿਨਾਂ ਵਿਆਜ ਕਰਜਾ ਦੇਣ ਦਾ ਇਤਹਾਸਕ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਢਾਈ ਲੱਖ ਟਿਊਬਵੈਲ ਕੁਨੈਕਸ਼ਨ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਨੂੰ ਟਿਊਬਵੈਲ ਲਈ ਬਿਜਲੀ ਕੁਨੈਕਸ਼ਨ ਦੇਣਾ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਬੁਨਿਆਦੀ ਢਾਂਚੇ ਅਤੇ ਲੋਕ ਭਲਾਈ ਸਕੀਮਾਂ ‘ਤੇ ਇਕ ਲੱਖ 28 ਹਜ਼ਾਰ 627 ਕਰੋੜ ਰੁਪਏ ਦਾ ਖਰਚ ਕੀਤਾ ਹੈ।

LEAVE A REPLY