3ਮੋਹਾਲੀ : ਮੋਹਾਲੀਦੇਮੈਦਾਨ ‘ਚਟੀ-20 ਵਿਸ਼ਵਕੱਪ ‘ਚਭਾਰਤੀਟੀਮਨੇ 6 ਵਿਕਟਾਂ ਨਾਲ ਮੈਚਜਿੱਤਲਿਆ। ਆਸਟ੍ਰੇਲੀਆਨੇਟਾਸਜਿੱਤਕੇਪਹਿਲਾਂਬੱਲੇਬਾਜ਼ੀਕਰਨਦਾਫੈਸਲਾਲਿਆਅਤੇ 6 ਵਿਕਟਾਂਦੇਨੁਕਸਾਨ ‘ਤੇ ਤੈਅ 20 ਓਵਰਾਂ ‘ਚ 160 ਦੌੜਾਂਬਣਾਈਆਂ। ਟੀਚੇਦਾਪਿੱਛਾਕਰਨਭਾਰਤੀਟੀਮਨੇ 4 ਵਿਕਟਾਂਦੇਨੁਕਸਾਨ ‘ਤੇ 5 ਗੇਂਦਾਂਬਾਕੀਰਹਿੰਦੀਆਂਮੈਚਜਿੱਤਲਿਆ।ਭਾਰਤਵਲੋਂਸਭਤੋਂਜ਼ਿਆਦਾਵਿਰਾਟਕੋਹਲੀ 51 ਗੇਂਦਾਂ ‘ਚ 9 ਚੌਕੇਅਤੇ 2 ਛੱਕਿਆਂਦੀਮਦਦਨਾਲ 82 ਦੌੜਾਂਬਣਾਈਆਂ।ਭਾਰਤੀਕਪਤਾਨਮਹਿੰਦਰਸਿੰਘਧੋਨੀਨੇ 10 ਗੇਂਦਾਂ ‘ਚ 3 ਚੌਕਿਆਂਦੀਮਦਦਨਾਲ 18 ਦੌੜਾਂਬਣਾਈਆਂ।

LEAVE A REPLY