images-300x168ਸਮੱਗਰੀ
– 200 ਗ੍ਰਾਮ ਪਨੀਰ ਦੇ ਟੁਕੜੇ ਕੱਟੇ ਹੋਏ
– 2 ਟਮਾਟਰ ਕੱਟੇ ਹੋਏ
– 2 ਹਰੀਆਂ ਬਰੀਕ ਮਿਰਚਾਂ
-2ਚਮਚ ਅਦਰਕ ਕੱਦੂਕਸ਼ ਕੀਤਾ ਹੋਇਆ
– 1/2 ਕੱਪ ਦੁੱਧ
– 2 ਚਮਚ ਧਨੀਆਂ
-1/2 ਚਮਚ ਹਲਦੀ ਪਾਊਡਰ
– 1 ਚਮਚ ਲਾਲ ਮਿਰਚ ਪਾਊਡਰ
2 ਚਮਚ ਕਸੂਰੀ ਮੇਥੀ
1 ਚਮਚ- ਇਲਾਇਚੀ ਪਾਊਡਰ
1/2 ਸੋਂਫ਼
3 ਲੌਂਗ
3-4 ਕਾਲੀ ਮਿਰਚ
ਤੇਲ
ਬਣਾਉਣ ਦੀ ਵਿਧੀ
1 ਸਭ ਤੋਂ ਪਹਿਲਾਂ ਮਿਕਸਰ ‘ਚ ਟਮਾਟਰ, ਕਾਲੀ ਮਿਰਚ, ਦਾਲਚੀਨੀ ਅਤੇ ਲੋਂਗ ਪਾ ਕੇ ਪੇਸਟ ਤਿਆਰ ਕਰੋ।
2 ਹੁਣ ਕੜਾਹੀ ‘ਚ ਸੌਂਫ਼, ਅਦਰਕ ਪਾ ਕੇ ਫ਼ਰਾਈ ਕਰੋ ਅਤੇ ਫ਼ਿਰ ਇਸ ‘ਚ ਟਮਾਟਰ ਪੇਸਟ ਪਾ ਕੇ ਪਕਾਓ।
3 ਹੁਣ ਇਸ ‘ਚ ਹਰੀ ਮਿਰਚ, ਹਲਦੀ, ਲਾਲ ਮਿਰਚ, ਧਨੀਆ ਪਾਊਡਰ, ਕਸੂਰੀ ਮੇਥੀ ਅਤੇ ਲੂਣ ਪਾ ਕੇ ਮਿਲਾਓ।
4 ਸਮੱਗਰੀ ਨੂੰ ਮਿਲਾਉਣ ਤੋਂ ਬਾਅਦ ਇਸ ‘ਚ ਦੁੱਧ ਪਾਓ।
5 ਜਦੋਂ ਦੁੱਧ ਨੂੰ ਉਬਾਲ ਆਵੇ ਤਾਂ ਗਰੇਵੀ ‘ਚ ਪਨੀਰ ਪਾਓ।
6 ਹੁਣ ਇਸ ਨੂੰ 2 ਮਿੰਟ ਪਕਾਉਣ ਤੋਂ ਬਾਅਦ ਇਸ ‘ਚ ਇਲਾਇਚੀ ਪਾਊਡਰ ਪਾਓ।

LEAVE A REPLY