5 ਭਾਜਪਾ ਦੇ ਪੰਜਾਰ ਦੇ ਨਵੇਂ ਨਿਯੁਕਤ ਪ੍ਰਦੇਸ਼ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਸ਼ਨੀਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮਿਲ ਕੇ ਅਸ਼ੀਰਵਾਦ ਲਿਆ। ਇਸ ਮੌਕੇ ਕੇਂਦਰੀ ਅਗਵਾਈ ਤੇ ਜੇਟਲੀ ਜੀ ਦਾ ਉਨਾਂ ‘ਤੇ ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਕੀਤਾ। ਸਾਂਪਲਾ ਨੇ ਜੇਟਲੀ ਜੀ ਨੂੰ ਭਰੋਸਾ ਦਿਤਾ ਕਿ ਉਹ ਪੰਜਾਬ ‘ਚ ਪਾਰਟੀ ਦੀ ਬਹਿਤਰੀ ਵਾਸਤੇ ਸਾਰਿਆਂ ਨੂੰ ਸਾਥ ਲੈ ਕੇ ਜੀ ਜਾਨ ਨਾਲ ਮਹਿਨਤ ਕਰਨਗੇ।

LEAVE A REPLY