6ਨਵੀਂ ਦਿੱਲੀ : ਰਾਜਸਭਾ ਲਈ ਸ਼ੁੱਕਰਵਾਰ ਨੂੰ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ, ਮੈਰੀਕਾਮ, ਸਵਪ੍ਰਦਾਸ ਗੁਪਤਾ, ਸੁਰੇਸ਼ ਗੋਪੀ ਅਤੇ ਨਰੇਂਦਰ ਜਾਧਵ ਨੂੰ ਭਾਜਪਾ ਵਲੋਂ ਨਾਮਜ਼ਦ ਕੀਤਾ ਗਿਆ ਹੈ।
ਦੱਸਣਯੋਗ ਯੋਗ ਹੈ ਕਿ ਭਾਜਪਾ ਨੇ ਰਾਜਸਭਾ ‘ਚ ਖਾਲੀ ਪਈਆਂ ਨਾਮੀਨੇਟਿਡ ਸੀਟਾਂ ਨੂੰ ਭਰਨ ਦੀ ਪੂਰੀ ਤਿਆਰ ਕਰ ਲਈ ਸੀ। ਸਰਕਾਰ ਨੇ ਸੋਮਵਾਰ ਨੂੰ ਸ਼ੁਰੂ ਹੋਣ ਵਾਲੇ ਸੰਸਦ ਸੈਸ਼ਨ ਤੋਂ ਪਹਿਲਾਂ ਹੀ ਇਨ੍ਹਾਂ ਨਾਮਾਂ ‘ਤੇ ਮੋਹਰ ਲਗਾ ਦਿੱਤੀ ਹੈ।

LEAVE A REPLY