4ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟ੍ਰੰਪ ਤੇ ਡੇਮੋਕਰੇਟਿਕ ਉਮੀਦਵਾਰ ਹਿਲੈਰੀ ਕਿਲੰਟਨ ਨੇ ਮੁੜ ਸਾਖ ਬਣਾ ਲਈ ਹੈ। ਦੋਵੇਂ ਉਮੀਦਵਾਰ ਉਨਾਂ ਰਾਜਾਂ ‘ਚ ਆਪਣੇ ਵਿਰੋਧੀਆਂ ਤੋਂ ਅਗੇ ਹਨ ਜਿਥੇ ਅਗਲੇ ਹਫ਼ਤੇ ਪ੍ਰਾਈਮਰੀ ਚੋਣ ਹੋਣੇ ਹਨ। ਸਰਵੇ ਮੁਤਾਬਕ ਪ੍ਰਾਈਮਰੀ ਚੋਣਾ ਦਾ ਅਗਲਾ ਚਰਣ ਟ੍ਰੰਪ ਤੇ ਹਿਲੈਰੀ ਦੋਵੇਂ ਲਈ ਅਹਿਮ ਹਨ ਕਿਉਂਕਿ ਉਨਾਂ ਦਾ ਮਕਸਦ ਨਵੰਬਰ ‘ਚ ਹੋਣ ਵਾਲੇ ਚੋਣਾਂ ‘ਚ ਆਪਣੀ ਆਪਣੀ ਪਾਰਟੀ ਦਾ ਉਮੀਦਵਾਰ ਬਨਣ ਵਾਸਤੇ ਜ਼ਰੂਰੀ ਡੇਲੀਗੇਟਾਂ ਦਾ ਸਮਰਥਨ ਜੁਟਾਉਣਾ ਹੈ।

LEAVE A REPLY