ਸਮੱਗਰੀ
– 1 ਕੱਪ-ਲੌਕੀ, 1 ਕੱਪ -ਪਾਲਕ
– 2 ਉਬਲੇ -ਆਲੂ
-1 ਚਮਚ ਲਾਲ ਮਿਰਚ ਪਾਊਡਰ
-1 ਚਮਚ ਧਨੀਆ
– 1 ਚਮਚ ਕਾਲੀ ਮਿਰਚ ਪਾਊਡਰ
– ਚੁਟਕੀਭਰ ਹੀਂਗ
– 1 ਚਮਚ ਅਜਵਾਈਨ
– ਲੂਣ ਸੁਆਦਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਉਬਾਲ ਲਓ ਅਤੇ ਪਾਲਕ ਨੂੰ ਧੋ ਕੇ ਕੱਟ ਲਓ। ਫ਼ਿਰ ਲੌਕੀ ਨੂੰ ਛਿੱਲ ਕੱਦੂਕਸ਼ ਕਰ ਲਓ। ਹੁਣ ਇੱਕ ਕਟੋਰੇ ‘ਚ ਸਾਰੀ ਸਮੱਗਰੀ ਮਿਲਾ ਲਓ। ਹੁਣ ਲੌਕੀ ‘ਚ ਆਟਾ ਪਾ ਕੇ ਗੁੰਨ ਲਓ। ਫ਼ਿਰ ਇਨ੍ਹਾਂ ਦੇ ਪੁਰਾਂਠੇ ਬਣਾ ਲਓ ਅਤੇ ਇਨ੍ਹਾਂ ਨੂੰ ਚਟਨੀ ਜਾਂ ਦਹੀਂ ਨਾਲ ਖਾਓ।