2ਨਵੀਂ ਦਿੱਲੀ : ਪੀਐਮ ਨਰਿੰਦਰ ਮੋਦੀ ਨੇ ਅਧਾਰਭੂਤ ਭੌਤਕੀ ‘ਚ ਵਿਸ਼ੇਸ਼ ਖੋਜ ਵਾਸਤੇ ਪੁਰਸਕ੍ਰਿਤ ਭਾਰਤੀ ਵਿਗਿਆਣਕਾਂ ਨੂੰ ਵਧਾਈ ਦਿਤੀ ਹੈ। ਪੀਐਮ ਮੋਦੀ ਨੇ ਆਪਣੇ ਸ਼ੁਭਕਾਮਨਾ ਸੰਦੇਸ਼ ‘ਚ ਕਿਹਾ ‘ਅਧਾਰਭੂਤ ਫੰਡਾਮੈਂਟਲ ਭੋਤਕੀ ‘ਚ ਵਿਸ਼ੇਸ਼ ਖੋਜ ਵਾਸਤੇ ਪੁਰਸਕ੍ਰਿਤ ਕੀਤੇ ਗਏ ਭਾਰਤੀ ਵਿਗਿਆਣਕਾਂ ਨੂੰ ਮੇਰੀ ਵਧਾਈ। ਇਨਾਂ ਵਿਗਿਆਣਕਾਂ ਨੂੰ ਗੁਰਤਵਾਕਰਸ਼ਨ ਤਰੰਗਾਂ ਦੀ ਖੋਜ ਵਾਸਤੇ ਇਨਾਮ ਦਿਤਾ ਗਿਆ ਹੈ ਜੋ ਅਸਧਾਰਨ ਵਿਗਿਆਣਕ ਅਚੀਵਮੈਂਟ ਹੈ। ਇਹ ਮੂਲਭੂਤ ਭੋਤੀਕ ਵਿਗਿਆਨ ‘ਚ ਵਿਸ਼ੇਸ਼ ਸਫ਼ਲਤਾ ਪੁਰਸਕਾਰ ਪ੍ਰਸਿੱਧ ਵਿਗਿਆਣਕ ਐਲਬਰਟ ਆਈਂਸਟੀਨ ਦੀ ਭਵਿੱਖਵਾਣੀ ਦੇ 100 ਸਾਲ ਦੇ ਬਾਅਦ ਗੁਰਤਵਾਕਰਸ਼ਣ ਲਹਿਰਾਂ ਦਾ ਪਤਾ ਲਗਾਉਣ ਵਾਸਤੇ ਦਿਤੇ ਹਨ। ਇਨਾਂ ਦੀ ਘੋਸ਼ਣਾ ਮੰਗਲਵਾਰ ਨੂੰ ਸੈਨ ਫਰਾਂਸਸਿਕੋ ‘ਚ ਕੀਤੀ ਗਈ। ਇਸ ਸਾਲ ਇਹ ਤਿੰਨ ਮਿਲੀਅਨ ਅਮਰੀਕੀ ਡਾਲਰ ਦਾ ਪੁਰਸਕਾਰ ਲੀਗੋ ਸੰਸਥਾਪਕ ਰੋਨਾਲਡ ਡਬਲਿਯੁ ਪੀ ਡ੍ਰੇਵਰ, ਐਸ ਥੋਰਨੇ ਤੇ ਰੇਨਰ ਵੀਸ ਤੇ 1012 ਯੋਗਦਾਨ ਕਰਤਾਵਾਂ ਵਿਚਾਲੈ ਵੰਡ ਦਿਤਾ ਗਿਆ। ਇਨਾਂ 1012 ਯੋਗਦਾਨਕਰਤਾਵਾਂ ‘ਚ ਲਗਭਗ 17 ਭਾਰਤੀ ਹਨ।

LEAVE A REPLY