zsdਚੰਡੀਗੜ : ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ ਹਰ ਬੁੱਧਵਾਰ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਚੰਡੀਗੜ੍ਹ ਸਥਿੱਤ ਹੈਡ ਆਫਿਸ ਵਿਚ ਵਰਕਰਾਂ ਦੇ ਲਈ ਉਪਲੱਬਧ ਰਹਿਣਗੇਂ। ਸਾਂਪਲਾ ਦੇ ਨਾਲ ਨਾਂਲ ਪੰਜਾਬ ਸਰਕਾਰ ਵਿਚ ਭਾਜਪਾ ਦੇ ਚਾਰ ਮੰਤਰੀ ਚੁੰਨੀ ਲਾਲ ਭਗਤ, ਅਨਿਲ ਜੋਸ਼ੀ, ਮਦਨ ਮੋਹਨ ਮਿੱਤਲ ਅਤੇ ਸੁਰਜੀਤ ਜਿਆਣੀ ਵੀ ਵਰਕਰਾਂ ਦੇ ਲਈ ਉਪਲੱਬਧ ਰਹਿਣਗੇਂ। ਜ਼ਿਕਰਯੋਗ ਹੈ ਕਿ ਭਾਜਪਾ ਪੰਜਾਬ ਵੱਲੋਂ ਵਰਕਰਾਂ ਦੀ ਸ਼ਿਕਾਇਤ ਦੇ ਹਲ ਲਈ ਸਹਿਯੋਗ ਪ੍ਰਕਲਪ ਨੂੰ ਦੋਬਾਰਾ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸਨੂੰ ਸਾਰਥਕ ਬਨਾਉਣ ਦੇ ਲਈ ਸਾਂਪਲਾ ਖੁੱਦ ਹਰ ਬੁੱਧਵਾਰ ਪਾਰਟੀ ਆਫਿਸ ਵਿਚ ਬੈਠਣਗੇਂ।

LEAVE A REPLY