6ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਅੱਜ ਫਿਰ ਤੋਂ ਵਾਧੇ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ) ਦਾ 30 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਸੈਂਸੈਕਸ ਅੱਜ 304.89 ਅੰਕਾਂ ਦੀ ਉਛਾਲ ਨਾਲ 25,399.72 ‘ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ) ਦਾ 50 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਨਿਫਟੀ 86.75 ਅੰਕਾਂ ਦੇ ਉਛਾਲ ਨਾਲ 7,783 ਦੇ ਪੱਧਰ ‘ਤੇ ਬੰਦ ਹੋਇਆ।

LEAVE A REPLY