6ਨਿਊਯਾਰਕ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਰਾਨ ਯਾਤਰਾ ਤੋਂ ਪਹਿਲਾਂ ਅਮਰੀਕਾ ‘ਚ ਇਕ ਐਡਵੋਕੇਸੀ ਸਮੂਹ ਨੇ ਕਿਹਾ ਹੈ ਕਿ ਮੋਦੀ ਨੂੰ ਈਰਾਨ ‘ਤੇ ਦਬਾਅ ਬਣਾਉਣ ਦੇ ਆਪਣੇ ਯਤਨਾਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਉਹ ਅਸਥਿਰਤਾ ਪੈਦਾ ਕਰਨ ਅਤੇ ਉਕਸਾਵੇ ਵਾਲੀ ਆਪਣੀ ਪ੍ਰਵਿਰਤੀ ‘ਤੇ ਲਗਾਮ ਲਗਾਵੇ।
ਸਮੂਹ ਨੇ ਦਾਅਵਾ ਕੀਤਾ ਕਿ ਈਰਾਨ ਨੂੰ ਲੁਭਾਉਣੇ ਕਾਰੋਬਾਰ ਮੌਕਿਆਂ ਨਾਲ ਪੁਰਸਕਾਰਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਭਾਰਤੀ ਕੰਪਨੀਆਂ ਲਈ ਉਥੇ ਕਾਰੋਬਾਰ ਕਰਨ ਵਿਚ ਅਨੇਕ ਜੋਖਮ ਹਨ।

LEAVE A REPLY