sports-news-300x150ਨਵੀਂ ਦਿੱਲੀਂਇੰਗਲੈਂਡ ਦੇ ਗੁੱਸੇ ਵਾਲੇ ਬੱਲੇਬਾਜ਼ ਕੇਵਿਨ ਪੀਟਰਸਨ ਨੇ ਜਿਨ੍ਹਾਂ ਮੈਦਾਨਾਂ ‘ਤੇ ਖੇਡਿਆ ਹੈ ਉਨ੍ਹਾਂ ‘ਚੋਂ ਕਾਨਪੁਰ ਦੇ ਗ੍ਰੀਨ ਪਾਰਕ ਅਤੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਨੂੰ 10 ਸਭ ਤੋਂ ਵੱਡੇ ਵਧੀਆ ਮੈਦਾਨਾਂ ‘ਚ ਸ਼ਾਮਲ ਕੀਤਾ ਹੈ। ਪੀਟਰਸਨ ਦੇ ਫ਼ੋਲੀਓਅਰਸ ਨੇ ਟਵੀਟਰ ‘ਤੇ ਉਨ੍ਹਾਂ ‘ਚੋਂ 10 ਸਭ ਤੋਂ ਵਧੀਆ ਮੈਦਾਨਾਂ ਦੇ ਨਾਮ ਦੱਸਣ ਨੂੰ ਕਿਹਾ ਸੀ। ਉਨ੍ਹਾਂ ਨੇ ਇਸ ਸੂਚੀ ‘ਚ ਗਿਆਨਾ ਮੈਨਚੇਸਟਰ ਦੇ ਓਲਡ ਟ੍ਰੈਫ਼ਡ ਨੂੰ ਸ਼ਾਮਲ ਕੀਤਾ ਹੈ ਜਦੋਂ ਕਿ ਗਾਬਾ ਨੂੰ ’11 ਵਾਂ ਸਭ ਤੋਂ ਵਧੀਆ ਮੈਦਾਨ’ ਕਰਾਰ ਕੀਤਾ ਹੈ।
ਇਸ ਤੋਂ ਇਲਾਵਾ ਪੀਟਰਸਨ ਜਿਨ੍ਹਾਂ ਮੈਦਾਨਾਂ ਤੋਂ ਪ੍ਰਭਾਵਿਤ ਨਹੀ ਹੈ। ਉਨ੍ਹਾਂ ‘ਚ ਚੇਮਸਫ਼ੋਡ, ਕੋਲਵਿਨ ਬੇ, ਕੈਨਬਰਾ, ਮੁੱਲਤਾਨ, ਲੀਸੇਸਟਰ ਸ਼ਸ਼ਾਮਲ ਹਨ। ਪੀਟਰਸਨ ਨੇ ਹਾਲਾਂਕਿ ਮੁੰਬਈ ਦੇ ਵਨਖੇੜੇ ਮੈਦਾਨ ਨੂੰ ਵੀ 10 ਸਰਵਉੱਚ ਮੈਦਾਨਾਂ ਸ਼ਾਮਲ ਕੀਤਾ ਹੈ। ਪੀਟਰਸਨ ਨੇ ਵਨਖੇੜੇ ‘ਚ ਹੀ ਸਿਪਨ ਲੈਂਦੀ ਪਿਚ ‘ਤੇ 186 ਰਨ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ ਟੈਸਟ ‘ਚ ਜਿੱਤ ਹਾਸਲ ਕਰਵਾਈ ਸੀ । ਇਸ ਦੇ ਇਲਾਵਾ ਪੀਟਰਸਨ ਨੂੰ ਐਡੀਲੇਡ, ਦ ਓਵਲ ਤ੍ਰਿਨੀਦਾਦ, ਐੱਮ.ਸੀ.ਜੀ, ਕਿੰਗਸਮੀਡ, ਵੇਲਿੰਗਟਨ ਅਤੇ ਬਾਰਾਬਡੋਸ ‘ਚ ਖੇਡਣਾ ਪਸੰਦ ਹੈ।

LEAVE A REPLY