8ਕਾਬੁਲ :  ਅਫਗਾਨੀਸਤਾਨ ਵਿੱਚ ਸੁਰੱਖਿਆ ਫੋਰਸ ਨੇ ਫੌਜੀ ਮੁਹਿੰਮ ਦੌਰਾਨ 117 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁਰੱਖਿਆ ਫੋਰਸ ਵੱਲੋਂ ਕੀਤਾ ਗਈ ਇਹ ਮੁਹਿੰਮ ਲਗਭਗ 24 ਘੰਟੇ ਚਲੀ ਜਿਸ ਵਿੱਚ ਅੱਤਾਵਦੀਆਂ ਨੂੰ ਸੈਨਿਕਾਂ ਨੇ ਵੱਡੇ ਹੀ ਲੰਬੇ ਸੰਘਰਸ਼ ਦੇ ਬਾਅਦ ਜਿੱਤ ਲਿਆ ਤੇ 117 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

LEAVE A REPLY