2ਨਵੀਂ ਦਿੱਲੀ  : ਦੱਖਣੀ ਭਾਰਤ ਤੋਂ ਬਾਅਦ ਮਾਨਸੂਨ ਹੁਣ ਉਤਰੀ ਸੂਬਿਆਂ ਵੱਲ ਲਗਾਤਾਰ ਵਧ ਰਿਹਾ ਹੈ। ਮਾਨਸੂਨ ਨੇ ਆਸਾਮ ਤੋਂ ਬਾਅਦ ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਦਸਤਕ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਸਾਮ ਵਿਚ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਉਥੇ ਹੜ• ਵਰਗੀ ਸਥਿਤੀ ਪੈਦੀ ਹੋ ਗਈ। ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣੈ ਕਿ ਉਤਰ ਪ੍ਰਦੇਸ਼, ਦਿੱਲੀ, ਪੰਜਾਬ ਤੇ ਹਰਿਆਣਾ ਵਿਚ ਮਾਨਸੂਨ ਅਗਲੇ ਕੁਝ ਦਿਨਾਂ ਵਿਚ ਪਹੁੰਚ ਜਾਵੇਗਾ।

LEAVE A REPLY