10ਜੈਤੋ/ਚੰਡੀਗੜ੍ਹ: ਭਲਕੇ 21 ਜੂਨ ਮੰਗਲਵਾਰ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਹੋਵੇਗਾ ਕਿਉਂਕਿ ਇਸ ਦਿਨ ਦਾ ਸਾਲ ਦੇ ਬਾਕੀ ਦਿਨਾਂ ਦੀ ਤੁਲਨਾ ਵਿਚ ਸਮਾਂ ਵੱਧ ਹੁੰਦਾ ਹੈ। ਅੱਜ ਸੂਰਜ ਚੜ੍ਹਨ ਤੇ ਛੁਪਣ ਦਾ ਸਮਾਂ ਵੱਡਾ ਹੁੰਦਾ ਹੈ। ਦੂਸਰੇ ਪਾਸੇ 23 ਸਤੰਬਰ ਨੂੰ ਦਿਨ ਦਾ ਸਮਾਂ ਤੇ ਰਾਤ ਦਾ ਸਮਾਂ ਬਰਾਬਰ ਹੁੰਦਾ ਹੈ।

LEAVE A REPLY