thudi-sahat-300x150ਚੀਕੂ ਇੱਕ ਅਜਿਹਾ ਫ਼ਲ ਹੈ ਜਿਹੜਾ ਹਰ ਮੌਸਮ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਭੋਜਨ ਤੋਂ ਬਾਅਦ ਜੇਕਰ ਚੀਕੂ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਨਿਸ਼ਚਿਤ ਰੂਪ ਨਾਲ ਲਾਭ ਦਿੰਦਾ ਹੈ। ਚੀਕੂ ਦੇ ਫ਼ਲ ‘ਚ 71 ਫ਼ੀਸਦੀ ਪਾਣੀ, 1.5 ਫ਼ੀਸਦੀ ਪ੍ਰੋਟੀਨ, 1.5 ਫ਼ੀਸਦੀ ਚਰਬੀ ਅਤੇ 25 ਫ਼ੀਸਦੀ ਕਾਰਬੋਹਾਈਡ੍ਰੇਟ ਹੁੰਦਾ ਹੈ। ਇਸ ਨਾਲ ਵਿਟਾਮਿਨ ਏ ਅਤੇ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ। ਚੀਕੂ ਦੇ ਫ਼ਲ ‘ਚ 14 ਫੀਸਦੀ ਸ਼ੱਕਰ ਵੀ ਹੁੰਦੀ ਹੈ। ਇਸ ‘ਚ ਫ਼ਾਸਫ਼ੋਰਸ ਅਤੇ ਲੋਹ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚੀਕੂ ਖਾਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ।
ਅੱਖਾਂ ਲਈ ਚੰਗਾਂਚੀਕੂ ‘ਚ ਵਿਟਾਮਿਨ ਏ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜਿਸ ਕਾਰਨ ਬੁਢਾਪੇ ‘ਚ ਹੋਣ ਵਾਲੀ ਅੱਖਾਂ ਦੀ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਊਰਜਾ ਦਾ ਸਾਧਨਂਚੀਕੂ ‘ਚ ਗਲੂਕੋਜ਼ ਚੰਗੀ ਮਾਤਰਾ ‘ਚ ਹੁੰਦਾ ਹੈ। ਇਸ ਨਾਲ ਸ਼ਰੀਰ ਨੂੰ ਊਰਜਾ ਪ੍ਰਦਾਨ ਹੁੰਦੀ ਹੈ। ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਹਨ। ਉਨ੍ਹਾਂ ਲਈ ਊਰਜਾ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਚੀਕੂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈਂਚੀਕੂ ‘ਚ ਵਿਟਾਮਨ ਏ ਅਤੇ ਬੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਐਂਟੀਔਕਸੀਡੈਂਟ, ਫ਼ਾਇਬਰ ਅਤੇ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਹੱਡੀਆਂ ਲਈ ਗੁਣਕਾਰੀਂਚੀਕੂ ‘ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਹ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ। ਆਇਰਨ ਅਤੇ ਫ਼ਾਸਫ਼ੋਰਸ ਦੀ ਚੰਗੀ ਮਾਤਰਾ ਹੋਣ ਦੇ ਕਾਰਨ ਹੱਡੀਆਂ ਨੂੰ ਮਜ਼ਬੂਤੀ ਦੇਣ ‘ਚ ਚੀਕੂ ਬਹੁਤ ਲਾਭਦਾਇਕ ਹੁੰਦਾ ਹੈ।
ਮਰਦਾਨਾ ਤਾਕਤਂਜੇਕਰ ਤੁਸੀਂ ਆਪਣਾ ਸਪਰਮ ਕਾਊਂਟ ਵਧਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਚੀਕੂ ਖਾਓ। ਬਾਕੀ ਜੇਕਰ ਤੁਸੀਂ ਕਿਸੇ ਗੰਭੀਰ ਮਰਦਾਨਾ ਜਾਂ ਜ਼ਨਾਨਾ ਸਮੱਸਿਆ ਤੋਂ ਪੀੜਤ ਹੋ ਤਾਂ ਅੱਜ ਹੀ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ। ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਯਾਨੀ ਛੇਤੀ ਫ਼ਾਰਗ਼ ਹੋ ਜਾਂਦੇ ਹੋ ਜਾਂ ਖ਼ਲਾਸ ਹੋ ਜਾਂਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।

LEAVE A REPLY