4ਨਵੀਂ ਦਿੱਲੀ :  ਕੇਂਦਰੀ ਜਲ ਸੋਮਿਆ, ਨਦੀ ਵਿਕਾਸ ਅਤੇ ਗੰਗਾ ਦੀ ਸੁਰੱਖਿਆ ਸੰਬੰਧੀ ਮੰਤਰੀ ਉਮਾ ਭਾਰਤੀ ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਸ਼ਾਮ ਏਮਜ਼ ਵਿਚ ਦਾਖਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਭਾਰਤੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਸੀ। ਉਨ੍ਹਾਂ ਨੂੰ ਸਪਾਂਡਲਾਈਟਿਸ ਅਤੇ ਸਾਈਟਿਕਾ ਦੀ ਸਮੱਸਿਆ ਹੈ।

LEAVE A REPLY