thudi-sahat-300x150ਬਹੁਤੇ ਮਰਦ ਆਪਣੀ ਨਾਮਰਦੀ ਜਾਂ ਇਰੈਕਟਾਇਲ ਡਿਸਫ਼ੰਕਸ਼ਨ ਬਾਰੇ ਖੁਲ੍ਹ ਕੇ ਗੱਲ ਕਰਨ ਤੋਂ ਝਿਝਕਦੇ ਰਹਿੰਦੇ ਹਨ, ਪਰ ਜਦੋਂ ਕੋਈ ਮਰਦ ਆਪਣੀ ਪਤਨੀ ਜਾਂ ਪਾਰਟਨਰ ਨੂੰ ਗ੍ਰਹਿਸਥ ਜੀਵਨ ਦਾ ਸੁੱਖ ਨਾ ਦੇ ਸਕੇ ਤਾਂ ਇਸ ਨੂੰ ਮਰਦਾਨਾ ਕਮਜ਼ੋਰੀ ਕਹਿੰਦੇ ਹਨ। ਇਸ ਬੀਮਾਰੀ ਦਾ ਕੋਈ ਵੀ ਮਰਦ ਕਿਸੇ ਵੀ ਉਮਰ ਵਿੱਚ ਸ਼ਿਕਾਰ ਹੋ ਸਕਦਾ ਹੈ। ਨਾਮਰਦੀ ਦੀਆਂ ਅਲਾਮਤਾਂ ਹਨ ਤੁਹਾਡੀ ਇੰਦਰੀ ਵਿੱਚ ਨਾਮੁਕੰਮਲ ਜਾਂ ਅਧੂਰੀ ਸਖ਼ਤਾਈ ਜਾਂ ਢਿੱਲਾਪਨ ਜਾਂ ਤੁਹਾਡੇ ਵਲੋਂ ਆਪਣੇ ਪਾਰਟਨਰ ਨੂੰ ਮੁਕੰਮਲ ਸੰਤੁਸ਼ਟੀ ਨਾ ਦੇ ਸਕਣਾ। ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ 40 ਸਾਲ ਤਕ ਦੀ ਉਮਰ ਦੇ 15 ਪ੍ਰਤੀਸ਼ਤ, 65 ਤਕ ਦੀ ਉਮਰ ਦੇ 25-35 ਪ੍ਰਤੀਸ਼ਤ ਅਤੇ 95 ਸਾਲ ਦੀ ਉਮਰ ਤਕ ਦੇ 65 ਪ੍ਰਤੀਸ਼ਤ ਮਰਦ ਨਾਮਰਦੀ ਤੋਂ ਪੀੜਤ ਹਨ। ਜਦੋਂ ਕਿ ਇਰੈਕਟਾਇਲ ਡਿਸਫ਼ੰਕਸ਼ਨ ਜਾਂ ਇੰਦਰੀ ਦੇ ਕਮਜ਼ੋਰ ਹੋਣ ਦਾ ਸਿੱਧਾ ਉਮਰ ਨਾਲ ਤਾਅਲੁਕ, ਪਰ ਇਸ ਦਾ ਸਿਰਫ਼ ਇਹੋ ਕਾਰਨ ਨਹੀਂ। ਤੁਹਾਡਾ ਰਹਿਣ ਸਹਿਣ, ਖਾਣ-ਪੀਣ, ਜੌਬ, ਤਨਾਅ, ਪਰਿਵਾਰਕ ਮਾਹੌਲ, ਕੁਦਰਤੀ ਕਮਜ਼ੋਰੀ, ਗ਼ਲਤ ਆਦਤਾਂ, ਬਚਪਨ ਦੀਆਂ ਗ਼ਲਤੀਆਂ, ਆਦਿ ਕੁਝ ਵੀ ਤੁਹਾਡੀ ਬੀਮਾਰੀ ਦਾ ਕਾਰਨ ਹੋ ਸਕਦਾ ਹੈ।
ਇਹ ਠੀਕ ਹੈ ਕਿ 80 ਸਾਲ ਦੀ ਉਮਰ ਵਿੱਚ ਸੈੱਕਸ ਕਰਨਾ ਉਸ ਤਰ੍ਹਾਂ ਦਾ ਤਾਂ ਨਹੀਂ ਹੋਣ ਵਾਲਾ ਜਿਹੋ ਜਿਹਾ ਉਹ 20 ਸਾਲ ਦੀ ਉਮਰ ਵਿੱਚ ਹੋਇਆ ਕਰਦਾ ਸੀ ਪਰ ਨਾਮਰਦੀ, ਸ਼ੀਘਰ-ਪਤਨ, ਨਸਾਂ ਦੀ ਕਮਜ਼ੋਰੀ, ਵੀਰਜ ਪਤਲਾ ਹੋਣਾ ਜਾਂ ਸਪਰਮ ਦਾ ਘੱਟ ਜਾਂ ਕਮਜ਼ੋਰ ਹੋਣਾ, ਸਪਨਦੋਸ਼, ਧਾਂਤ, ਆਦਿ ਬਿਰਧ ਹੋਣ ਜਾਂ ਉਮਰ ਵਧਣ ਦਾ ਇੱਕ ਨੌਰਮਲ ਹਿੱਸਾ ਨਹੀਂ। ਨੈਬਰਾਸਕਾ ਮੈਡੀਕਲ ਸੈਂਟਰ ਦੇ $4 ਅਤੇ ਯੂਰੌਲੋਜਿਸਟ ਮਾਈਕਲ ਫ਼ਰੀਡਮੈਨ ਦਾ ਕਹਿਣਾ ਹੈ, ”ਜੇਕਰ ਤੁਹਾਡੀ ਉਮਰ ਵੱਧ ਵੀ ਰਹੀ ਹੈ ਤਾਂ ਵੀ ਤੁਸੀਂ ਵਧੀਆ ਕੁਆਲਟੀ ਦਾ ਸੈੱਕਸ ਕਰਨ ਦੇ ਕਾਬਿਲ ਹੋਣੇ ਚਾਹੀਦੇ ਹੋ।” ਜਦੋਂ ਅਸੀਂ ਉੱਤਰੀ ਅਮਰੀਕਾ ਦੇ ਮਸ਼ਹੂਰ ਸੈੱਕਸ ਐਕਸਪਰਟ ਸੂਰਜਵੰਸ਼ੀ ਸਵਾਖ਼ਾਨੇ ਵਾਲਿਆਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਾਠਕਾਂ ਨੂੰ ਹਰ ਹਫ਼ਤੇ ਆਯੁਰਵੈਦਿਕ ਦਵਾਈਆਂ ਬਾਰੇ ਦੱਸਣ ਤੋਂ ਇਲਾਵਾ ਇੱਕ ਦੋ ਵਧੀਆ ਸੈੱਕਸ ਟਿਪਸ ਵੀ ਦਿੰਦੇ ਰਹਿੰਦੇ ਹਨ। ਕਾਹਲ ਨਾ ਕਰੋ: ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਤੁਹਾਡਾ ਸਾਥੀ ਦਾ ਪ੍ਰੇਮ ਕਰੀੜਾ ਦੌਰਾਨ ਕਾਹਲ ਲਈ ਜ਼ਿੱਦ ਕਰਨਾ ਆਮ ਜਿਹੀ ਗੱਲ ਹੈ, ਪਰ ਤੁਹਾਨੂੰ ਕਦੇ ਵੀ ਕਾਹਲ ਨਹੀਂ ਦਿਖਾਉਣੀ ਚਾਹੀਦੀ। ਸਹਿਜ ਪਕੇ ਸੋ ਮੀਠਾ ਹੋਏ। ਉਸ ਵਕਤ ਬਿਲਕੁਲ ਖ਼ਾਮੋਸ਼ੀ ਤੋਂ ਕੰਮ ਨਾ ਲਓ, ਮਨੋਰੰਜਕ ਤੇ ਰੋਚਕ ਗੱਲਾਂ ਕਰੋ। ਇਸ ਗੱਲ ਨੂੰ ਪੱਲੇ ਬੰਨ੍ਹ ਲਓ ਕਿ ਪ੍ਰੇਮ ਕਰੀੜਾ ਦੌਰਾਨ ਸ਼ੌਰ ਦਾ ਆਪਣਾ ਹੀ ਇੱਕ ਰੋਲ ਹੁੰਦਾ ਹੈ।
ਸੂਰਜਵੰਸ਼ੀ ਦਵਾਖ਼ਾਨੇ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਸੈੱਕਸ ਦੌਰਾਨ ਨੌਰਮਲ ਐਕਟ ਕਰਨ ਵਿੱਚ ਆਪਣੀ ਸ਼ਰੀਰਕ ਕਮਜ਼ੋਰੀ ਕਾਰਨ ਦਿੱਕਤ ਆ ਰਹੀ ਹੈ ਤਾਂ ਇੱਕ ਵਾਰ ਤੁਸੀਂ ਉਨ੍ਹਾਂ ਪਾਸੋਂ ਆਯੁਰਵੈਦਿਕ ਦਵਾਈਆਂ ਨਾਲ ਆਪਣਾ ਇਲਾਜ ਕਰਵਾ ਲਓ ਫ਼ਿਰ ਸਭ ਕੁਝ ਠੀਕ ਹੋ ਜਾਵੇਗਾ। ਸੂਰਜਵੰਸ਼ੀ ਦਵਾਖ਼ਾਨਾ ਖ਼ਾਨਦਾਨੀ ਹਕੀਮ ਦੀ ਹੱਟੀ ਹੈ ਜਿੱਥੇ ਤੁਸੀਂ ਭਾਰਤੀ, ਪਾਕਿਸਤਾਨੀ, ਕੋਰੀਅਨ, ਚਾਈਨੀਜ਼ ਅਤੇ ਯੂਨਾਨੀ ਜੜ੍ਹੀਆਂ ਬੂਟੀਆਂ ਦੇ ਖ਼ਾਨਦਾਨੀ ਨੁਸਖ਼ਿਆਂ ਅਤੇ ਮਿਸ਼ਰਣਾਂ ਨਾਲ ਆਪਣੀ ਨਵੀਂ ਜਾਂ ਪੁਰਾਣੀ ਮਰਦਾਨਾ ਕਮਜ਼ੋਰੀ ਦਾ ਸ਼ਰਤੀਆ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਖੋਈ ਹੋਈ ਜਵਾਨੀ ਮੁੜ ਹਾਸਿਲ ਕਰ ਸਕਦੇ ਹੋ। ਸਾਡੇ ਇੰਦਰੀਵਰਧਕ ਨੁਸਖ਼ੇ ਬਾਰੇ ਫ਼ੋਨ ਕਰਨ ਲੱਗਿਆਂ ਸਪੈਸ਼ਲ 200 ਡੌਲਰ ਦੀ ਮਸ਼ੀਨ ਨੂੰ ਮੁਫ਼ਤ ਹਾਸਿਲ ਕਰਨ ਬਾਰੇ ਪੁੱਛਣਾ ਨਾ ਭੁੱਲਣਾ। ਜੇਕਰ ਤੁਸੀਂ ਸਾਡੇ ਸੂਰਜਵੰਸ਼ੀ ਮੈੱਨਜ਼ ਕਲੱਬ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਫ਼ੌਲਾਦੀ ਨੁਸਖ਼ੇ ਦਾ ਔਰਡਰ ਕਰੋ। ਅਸੀਂ ਆਪਣੇ ਇਲਾਜ ਦੀ ਲਾਈਫ਼ ਟਾਈਮ ਗੈਰੰਟੀ ਦਿੰਦੇ ਹਾਂ। ਫ਼ੋਨ: 416-992-5489

LEAVE A REPLY