2ਚੰਡੀਗੜ੍ਹ  – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਟਲੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਪ੍ਰ੍ਰਵਾਸੀ ਵੀਰਾਂ ਦੇ ਸ਼੍ਰੋਮਣੀ ਅਕਾਲੀ ਦਲ ਵੱਲ ਵਧਦੇ ਉਤਸ਼ਾਹ ਨੂੰ ਵੇਖਦਿਆਂ ਪਾਰਟੀ ਦਾ ਜਥੇਬੰਦਕ ਢਾਂਚਾ ਹਰ ਉਸ ਦੇਸ਼ ਵਿੱਚ ਸਥਾਪਤ ਕੀਤਾ ਜਾਵੇਗਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਵਸਦਾ ਹੈ। ਉਹਨਾਂ ਦੱਸਿਆ ਕਿ 2017 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪ੍ਰਵਾਸੀ ਵੀਰਾਂ ਦਾ ਅਹਿਮ ਯੋਗਦਾਨ ਹੋਵੇਗਾ। ਅੱਜ ਜਿਹਨਾਂ ਆਗੂਆਂ ਨੂੰ ਪਾਰਟੀ ਦੇ ਐਨ.ਆਰ.ਆਈ ਇਟਲੀ ਦੇ ਜਥੇਬੰਦਕ ਢਾਂਚੇ ਅਤੇ ਯੂਥ ਵਿੰਗ ਵਿੱਚ ਅਹੁਦੇ ਦਿੱਤੇ ਗਏ ਹਨ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸ਼੍ਰੋਮਣੀ ਅਕਾਲੀ ਦਲ ਐਨ.ਆਰ.ਆਈ ਵਿੰਗ ਇਟਲੀ
ਚੇਅਰਮੈਨ :- ਸ. ਗੁਰਮੇਲ ਸਿੰਘ ਮਾਨ।
ਪ੍ਰਧਾਨ:- ਸ. ਜਗਵੰਤ ਸਿੰਘ ਲਹਿਰਾ।
ਚੀਂਫ ਸਲਾਹਕਾਰ:- ਸ. ਗੁਰਦੇਵ ਸਿੰਘ ਢਿੱਲੋਂ।
ਸਕੱਤਰ ਜਨਰਲ:- ਸ. ਲਖਵਿੰਦਰ ਸਿੰਘ ਡੋਗਰਾਂਵਾਲਾ।
ਸੀਨੀਅਰ ਮੀਤ ਪ੍ਰਧਾਨ:- ਸ. ਸੁਰਜੀਤ ਸਿੰਘ, ਸ. ਪਰਮਿੰਦਰ ਸਿੰਘ, ਸ. ਬਲਬੀਰ ਸਿੰਘ ਭੱਟੀ, ਸ. ਅਜੀਤ  ਸਿੰਘ, ਸ. ਦਰਸ਼ਨ ਸਿੰਘ ਜਲਾਲਪੁਰ,ਸ. ਤੇਗਬੀਰ ਸਿੰਘ , ਸ. ਜੁਝਾਰ ਸਿੰਘ ਜੱਸੀ, ਅਤੇ ਸ. ਧਰਮ ਸਿੰਘ ਲਿਸਾਰਾ।
ਜਨਰਲ ਸਕੱਤਰ:- ਸ. ਹਰਦੀਪ ਸਿੰਘ , ਸ. ਕੁਲਵਿੰਦਰ ਸਿੰਘ, ਸ. ਜਗਜੀਤ ਸਿੰਘ ਇਸਰਹੇਲ, ਸ.    ਅਵਤਾਰ ਸਿੰਘ ਚਾਹਲ, ਸ. ਪਰਮਿੰਦਰ ਸਿੰਘ , ਸ. ਸੁਖਵੰਤ ਸਿੰਘ , ਸ. ਲਵਜੀਤ ਸਿੰਘ ਸ. ਨਛੱਤਰ ਸਿੰਘ ਕਾਹਲੋਂ , ਸ਼੍ਰੀ ਰਵੀ ਸ਼ਰਮਾ ਅਤੇ ਸ. ਪਰਮਜੀਤ ਸਿੰਘ ।
ਮੀਤ ਪ੍ਰਧਾਨ:- ਸ. ਮਲਕੀਤ ਸਿੰਘ, ਸ. ਅਵਤਾਰ ਸਿੰਘ ਧਾਲੀਵਾਲ, ਸ. ਰਛਪਾਲ ਸਿੰਘ, ਸ਼੍ਰੀ ਕ੍ਰਿਸ਼ਨ ਚੰਦ , ਸ. ਕੁਲਵੰਤ ਸਿੰਘ, ਸ. ਵਰਿੰਦਰ ਸਿੰਘ ਰੁੜਕਾ, ਸ. ਮਨਸੇਰ ਸਿੰਘ, ਸ. ਹਰਜਿੰਦਰ ਸਿੰਘ ਸ. ਗੁਰਚਰਨ ਸਿੰਘ ਭੁੰਗਰਨੀ ,  ਸ. ਰੁਪਿੰਦਰ ਸਿੰਘ ਅਤੇ ਸ. ਸੁਖਦੀਪ ਸਿੰਘ ਭਾਈਰੂਪਾ ਦੇ ਨਾਮ ਸ਼ਾਮਲ ਹਨ।
ਜਥੇਬੰਦਕ ਸਕੱਤਰ:- ਸ. ਬਲਜਿੰਦਰ ਸਿੰਘ , ਸ. ਕਸ਼ਮੀਰ ਸਿੰਘ , ਸ. ਕੁਲਦੀਪ ਸਿੰਘ ,ਸ. ਰਜਿੰਦਰ ਸਿੰਘ ਅਤੇ ਸ. ਬਲਕਾਰ ਸਿੰਘ ਦੇ ਸ. ਸੁਖਜਿੰਦਰ ਸਿੰਘ ਬਰਨਾਲਾ ਦੇ ਨਾਮ ਸ਼ਾਮਲ ਹਨ।
ਪ੍ਰੈਸ ਸਕੱਤਰ:- ਸ. ਤਰਲੋਚਨ ਸਿੰਘ , ਸ.ਅਮਰਜੀਤ ਸਿੰਘ ਸ. ਅਮ੍ਰਿਤਪਾਲ ਬੋਪਾਰਾਏ ਅਤੇ  ਸ. ਸਤਨਾਮ ਸਿੰਘ ਸੈਣੀ ਦੇ ਨਾਮ ਸ਼ਾਮਲ ਹਨ।
ਖਜ਼ਾਨਚੀ:- ਸ. ਰਜਿੰਦਰ ਸਿੰਘ
ਸਹਾਇਕ  ਖਜ਼ਾਨਚੀ:- ਸ. ਜਤਿੰਦਰ ਸਿੰਘ ਨਾਗਰਾ।
ਸ਼੍ਰੋਮਣੀ ਅਕਾਲੀ ਦਲ ਐਨ.ਆਰ.ਆਈ ਯੂਥ ਵਿੰਗ ਇਟਲੀ
ਕਨਵੀਨਰ-   ਸ. ਅਵਤਾਰ ਸਿੰਘ ਖਾਲਸਾ।
ਪ੍ਰਧਾਨ ਸੈਂਟਰਲ :- ਸ. ਸੁਖਜਿੰਦਰ ਸਿੰਘ ਕਾਲਰੂ।
ਪ੍ਰਧਾਨ ਨੌਰਥ:- ਸ. ਜਸ਼ਵਿੰਦਰ ਸਿੰਘ ਭਗਤ ਮਾਜਰਾ।
ਪ੍ਰਧਾਨ ਸਬ:- ਸ. ਰਜਿੰਦਰ ਸਿੰਘ ਮਾਛੀਵਾੜਾ।
ਸੀਨੀਅਰ ਮੀਤ ਪ੍ਰਧਾਨ ਸਬ:- ਸ. ਬਲਵਿੰਦਰ ਸਿੰਘ ਰਾਏਪੁਰ।

LEAVE A REPLY