thudi-sahat-300x150ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁਦਰਤੀ ਨੇਮਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਹਾਡੀ ਬੱਚੇ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਸਕਦਾ ਹੈ। ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਵੈਦ ਨੇ ਦੱਸਿਆ ਕਿ ਆਯੁਰਵੇਦਾ ਵਿੱਚ ਅਸੀਂ ਮੁੱਢ ਕਦੀਮ ਤੋਂ ਇਹ ਮੰਨਦੇ ਆਏ ਹਾਂ ਕਿ ਐਵੋਕੈਡੋ ਵਿੱਚ ਤੁਹਾਡੀ ਪ੍ਰਜਣਨ ਸਮਰੱਥਾ ਵਧਾਉਣ ਦੀ ਕਾਬਲੀਅਤ ਹੁੰਦੀ ਹੈ ਕਿਉਂਕਿ ਇਸ ‘ਚ Vitamin-E ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਖਣਿਜ, ਹੋਰ ਵਾਇਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਫ਼ਾਈਬਰ ਵੀ ਮੌਜੂਦ ਹੁੰਦੇ ਹਨ।
ਕੱਦੂ – ਕੱਦੂ ਭਾਵ ਸਬਜ਼ੀ ਵਾਲਾ ਸੀਤਾਫ਼ਲ। ਇਹ ਸਿਰਫ਼ ਪ੍ਰਜਣਨ ਜਾਂ ਬੱਚਾ ਪੈਦਾ ਕਰਨ ਦੀ ਸਮਰੱਥਾ ਵਧਾਉਣ ਲਈ ਹੀ ਨਹੀਂ ਸਗੋਂ ਕਈ ਹੋਰ ਸਮੱਸਿਆਵਾਂ ‘ਚ ਵੀ ਲਾਭਕਾਰੀ ਹੈ। ਇਸ ‘ਚ ਬੀਟਾ ਕੈਰੋਟੀਨ ਜ਼ਿਆਦਾ ਮਾਤਰਾ ‘ਚ ਹੋਣ ਨਾਲ ਇਹ ਸ਼ੁਕਰਾਣੂ ਦੀ ਕੁਆਲਟੀ ਵਧਾਉਣ ‘ਚ ਵੀ ਮਦਦਗਾਰ ਹੋ ਸਕਦਾ ਹੈ।
ਚੁਕੰਦਰ – ਵੱਧਦੀ ਉਮਰ ਦੇ ਕਾਰਨ ਆ ਰਹੀ ਪ੍ਰਜਣਨ ਦੀ ਸਮਰੱਥਾ ‘ਚ ਸਮੱਸਿਆਵਾਂ ਨੂੰ ਲੈ ਕੇ ਬਹੁਤ ਲਾਭਕਾਰੀ ਹੈ। ਇਸ ‘ਚ ਨਾਈਟ੍ਰੇਟ ਹੋਣ ਕਾਰਨ ਵੀ ਇਹ ਖ਼ੂਨ ਦੇ ਸੰਚਾਰ ਨੂੰ ਠੀਕ ਕਰਦਾ ਹੈ। ਔਰਤਾਂ ਲਈ ਇਸ ਦਾ ਜੂਸ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਅੰਡੇ – ਸਭ ਤੋਂ ਪੋਸ਼ਕ ਤੱਤ ਪਦਾਰਥ ‘ਚੋਂ ਇੱਕ ਅੰਡਾ ਹੈ ਜਿਸ ਨੂੰ ਤੁਸੀਂ ਪ੍ਰਜਣਨ ਸਮਰੱਥਾ ਵਧਾਉਣ ਲਈ ਲੈ ਸਕਦੇ ਹੋ। ਇਸ ‘ਚ ਕੋਲੀਨ ਬਹੁਤ ਜ਼ਿਆਦਾ ਹੁੰਦਾ ਹੈ ਜੋ ਭਰੂਣ ਵਿਕਸਿਤ ਹੋਣ ‘ਚ ਬਹੁਤ ਮਦਦਗਾਰ ਹੁੰਦਾ ਹੈ।
ਅਖਰੋਟ – ਪੋਸ਼ਕ ਅਤੇ ਖਣਿਜ ਤੱਤਾਂ ਨਾਲ ਭਰਪੂਰ ਫ਼ੱਲ ਅਖਰੋਟ ਵੀ ਪ੍ਰਜਣਨ ਸਮੱਰਥਾ ਵਧਾਉਣ ‘ਚ ਸਹਾਇਕ ਹੈ। ਇਸ ‘ਚ ਛਾਤੀ ਦਾ ਕੈਂਸਰ ਰੋਕਣ ਦੀ ਵੀ ਸਮਰੱਥਾ ਹੁੰਦੀ ਹੈ।
ਸੂਰਜਵੰਸ਼ੀ ਦਵਾਖ਼ਾਨੇ ਤੋਂ ਤੁਸੀਂ ਆਪਣੀ ਕਿਸੇ ਵੀ ਮਰਦਾਨਾ ਜਾਂ ਜ਼ਨਾਨਾ ਕਮਜ਼ੋਰੀ ਦਾ ਇਲਾਜ ਸ਼ੁੱਧ ਆਯੁਰਵੈਦਕਿ ਤੇ ਅਜ਼ਮਾਏ ਹੋਏ ਖ਼ਾਨਦਾਨੀ ਨੁਸ਼ਖ਼ਿਆਂ ਨਾਲ ਕਰਵਾ ਸਕਦੇ। ਜੇਕਰ ਤੁਹਾਨੂੰ ਇਰੈਕਸ਼ਨ ਵਿੱਚ ਕਮਜ਼ੋਰੀ ਜਾਂ ਢਿੱਲੇਪੰਨ ਦੀ ਸ਼ਿਕਾਇਤ ਹੈ; ਤੁਸੀਂ ਆਪਣੇ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ; ਤੁਹਾਨੂੰ ਸ਼ੀਘਰ ਪਤਨ ਜਾਂ ਘੱਟ ਵਕਤ ਲੱਗਣ ਦੀ ਸਮੱਸਿਆ ਹੈ, ਸ਼ੁਕਰਾਣੂ ਘੱਟ ਹੋਣ ਕਾਰਨ ਤੁਸੀਂ ਬੇਔਲਾਦ ਹੋ ਜਾਂ ਤੁਹਾਡੀ ਪਤਨੀ ਨੂੰ ਗਰਭ ਧਾਰਣ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਅੱਜ ਹੀ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਨੁਸਖ਼ਿਆਂ ਬਾਰੇ ਜਾਣਕਾਰੀ ਹਾਸਿਲ ਕਰੋ। ਔਰਤਾਂ ਦੀਆਂ ਛਾਤੀਆਂ ਛੋਟੀਆਂ ਹੋ ਗਈਆਂ ਜਾਂ ਸੁੱਕ ਗਈਆਂ ਹੋਣ, ਮਰਦਾਂ ਲਈ ਇੰਦਰੀ ਵਰਧਕ ਨੁਸਖ਼ੇ, ਔਰਤਾਂ ਤੇ ਮਰਦਾਂ ਲਈ ਛਾਹੀਆਂ ਦਾ ਇਲਾਜ, ਮਰਦਾਨਾ ਕਮਜ਼ਰੀ ਦਾ ਫ਼ੋਲਾਦੀ ਨੁਸਖ਼ਾ, ਆਦਿ ਕੁਝ ਵੀ ਗੈਰੰਟੀਸ਼ੁਦਾ ਹਾਸਿਲ ਕਰ ਸਕਦੇ ਹੋ।
ਸੂਰਜਵੰਸ਼ੀ ਦਵਾਖ਼ਾਨੇ ਦਾ ਫ਼ੋਨ ਨੰਬਰ 416-992-5489 ਹੈ।

LEAVE A REPLY