4ਚੰਡੀਗੜ : ਪਛਿਲੇ ਦਨਾਂ ਤੋਂ ਭਾਰਤੀ ਦਲ ਰਓਿ ਓਲੰਪਕਿ ‘ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਆਿ ਪਰ ਦੇਰ ਰਾਤ ਭਾਰਤ ਦੀ ਮਹਾਨ ਖਡਾਰਨ ਸਾਕਸ਼ੀ ਮਲਕਿ ਨੇ ਕੁਸ਼ਤੀ ਚ ਭਾਰਤ ਨੂੰ ਪਹਲਾ ਮੈਡਲ ਦਵਾਇਆ ਜਦੋਂ ਰਾਤ ਮੈੱਚ ਦੇ ਨਤੀਜੇ ਆਏ ਤਾਂ ਹਰ ਭਾਰਤੀ ਨੇ ਖੁਸ਼ੀ ਮਨਾਈ। ਪੂਰੇ ਭਾਰਤ ਨੇ ਸਾਕਸ਼ੀ ਮਲਿਕ  ਨੂੰ ਵਧਾਈਆਂ ਦਤੀਆਂ। ਭਾਰਤ ਦੀ ਕੁਸ਼ਤੀ ਖਿਡਾਰਨ ਸਾਕਸ਼ੀ ਨੇ ਮਹਲਾ ਵਰਗ 58 ਕਲੋਗ੍ਰਾਮ ਵਚਿ ਕਾਂਸੇ ਦਾ ਤਗਮਾ ਜਤਿਆਿ। ਸਾਕਸ਼ੀ ਨੇ ਆਪਣੇ ਵਰੋਧੀ ਨੂੰ 8-5 ਨਾਲ ਹਰਾਇਆਪਹਲੇ ਰਾਊਂਡ ਵਿਚ 0-5 ਨਾਲ ਪਛੇ ਚਲ ਰਹੀ ਸੀ ਪਰ ਦੂਜੇ ਰਾਊਂਡ ਚ ਉਸ ਨੇ ਆਪਣੀ ਜ਼ੋਰਦਾਰ ਵਾਪਸੀ ਕਰਦਆਿਂ ਕਾਂਸੇ ਦਾ ਤਗਮਾ fਜਤ ‘ਚ ਸਫ਼ਲਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਓਲੰਪਕਿ ਖੇਡਾਂ ਵਚਿ ਕੁਸ਼ਤੀ ‘ਚ ਤਗਮਾ fਜੱਤਣ ਵਾਲੀ ਸਾਕਸ਼ੀ ਪਹਲੀ ਔਰਤ ਬਣੀ ਗਈ। ਅਜੇ ਵੀ ਭਾਰਤ ਨੂੰ ਬੈਡਮੰਿਟਨ, ਕੁਸ਼ਤੀ, ਗੋਲਫ਼ ਤੋਂ ਤਗਮਆਿਂ ਦੀ ਆਸ ਬਾਕੀ ਹੈ। ਇਥੇ ਜ਼ਿਕਰਯੋਗ ਹੈ ਕ ਿਜਥੇ ਮਲਿਕ ਨੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਉਥੇ ਭਾਰਤੀ ਰੇਲਵੇ ਦਾ ਨਾਂ ਵੀ ਪੂਰੀ ਦੁਨੀਆ ਚ ਚਮਕਾਇਆ। ਸਾਕਸ਼ੀ ਮਲਿਕ  ਭਾਰਤੀ ਰੇਲਵੇ ਵਚਿ ਉੱਤਰੀ ਰੇਲਵੇ ਦੱਿਲੀ ਡਵਿਜ਼ਿਨ ਵਿਚ ਆਪਣੀ ਸੇਵਾਵਾਂ ਦੇ ਰਹੀ ਹੈ। ਇਸ ਜੱਿਤ ਤੋਂ ਬਾਅਦ ਭਾਰਤੀ ਰੇਲਵੇ ਨੇ 50 ਲੱਖ ਰੁਪਏ ਤੇ ਹਰਆਿਣਾ ਸਰਕਾਰ ਨੇ ਢਾਈ ਕਰੋਡ਼ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

LEAVE A REPLY