01ਰੀਓ : ਜਮਾਇਕਾ ਦੇ ਦੌੜਾਕ ਓਸਾਨ ਬੋਲਟ ਨੇ ਇਕ ਹੋਰ ਸੋਨੇ ਦਾ ਤਗਮਾ ਜਿੱਤ ਕੇ ਓਲਪਿੰਕ ਤੋਂ ਵਿਦਾਈ ਲਈ। ਓਲੰਪਿਕ ਵਿਚ ਬੋਲਟ ਦਾ ਇਹ 9ਵਾਂ ਸੋਨੇ ਦਾ ਤਗਮਾ ਹੈ। ਓਸਾਨ ਬੋਲਟ ਨੇ ਅੱਜ ਚਾਰ ਗੁਣਾ 400 ਮੀਟਰ ਦੌੜ ਨੂੰ ਜਿੱਤਿਆ ਅਤੇ ਓਲਪਿੰਕ ਵਿਚੋਂ ਅਜੇਤੂ ਵਿਦਾਈ ਲਈ।

LEAVE A REPLY