2ਨਵੀਂ ਦਿੱਲੀ  :  ਭਾਜਪਾ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਨੇ ਵਿੱਤ ਮੰਤਰਾਲੇ ‘ਚ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਨੀਅਮ ‘ਤੇ ਤਾਜ਼ਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਹੁਦੇ ‘ਤੇ ਬਣੇ ਰਹਿਣਾ ‘ਪੱਖਪਾਤੀ’ ਹੈ। ਸਵਾਮੀ ਨੇ ਟਵਿਟਰ ‘ਤੇ ਲਿਖਿਆ ਹੈ, ”ਅਰਵਿੰਦ ਐੱਸ. ਨੇ ਨਮੋ ਨੂੰ ਔਸਤ ਦਰਜੇ ਦਾ, ਦੰਗਾ-ਕੁਸ਼ਲ ਨੇਤਾ ਦੱਸਿਆ ਸੀ ਅਤੇ ਅਮਰੀਕਾ ਨੂੰ ਦਵਾਈ ਕੰਪਨੀਆਂ ਲਈ ਬਾਜ਼ਾਰ ਖੋਲ੍ਹਣ ਦੇ ਮੁੱਦੇ ‘ਤੇ ਭਾਰਤ ਨੂੰ ਡਬਲਿਊ. ਟੀ. ਓ. ‘ਚ ਘੇਰਨ ਲਈ ਕਿਹਾ ਸੀ। ਉਹ ਸੀ. ਈ. ਏ. ਹੈ, ਨਾ ਸਹਿਣਯੋਗ ਹੈ।

LEAVE A REPLY