01ਅੰਕਾਰਾ : ਤੁਰਕੀ ਵਿਚ ਅੱਜ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 60 ਤੋਂਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਤੁਰਕੀ ਦੇ ਸਿਜਰੇ ਸ਼ਹਿਰ ਦੇ ਪੁਲਿਸ ਹੈਡਕੁਆਟਰ ਵਿਖੇ ਹੋਇਆ, ਜਿਥੇ ਹਮਲਾਵਰਾਂ ਨੇ ਕਾਰ ਰਾਹੀਂ ਧਮਾਕਾ ਕੀਤਾ।

LEAVE A REPLY