2ਮੁੰਬਈ :  ਬੰਬੇ ਹਾਈਕੋਰਟ ਨੇ ਆਪਣਾ ਇਕ ਅਹਿਮ ਫ਼ੈਸਲਾ ਦਿੰਦੇ ਹੋਏ ਹਾਜੀ ਅਲੀ ਦਰਗਾਹ ਦੇ ਅੰਦਰੂਨੀ ਹਿੱਸੇ ਤੱਕ ਮਹਿਲਾਵਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਬੰਬੇ ਹਾਈਕੋਰਟ ਨੇ 2012 ਤੋਂ ਔਰਤਾਂ ਦੇ ਜਾਣ ‘ਤੇ ਪਾਬੰਦੀ ਨੂੰ ਹਟਾ ਲਿਆ ਹੈ।

LEAVE A REPLY