01ਸ੍ਰੀਨਗਰ : ਇਕ ਪਾਸੇ ਜਿਥੇ ਵਾਦੀ ਵਿਚ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ, ਉਥੇ ਦੂਸਰੇ ਪਾਸੇ ਅੱਤਵਾਦੀਆਂ ਵਲੋਂ ਕੁਪਵਾੜਾ ਜ਼ਿਲ੍ਹੇ ਵਿਖੇ ਫੌਜ ਦੇ ਕਾਫਿਲੇ ‘ਤੇ ਕੀਤੇ ਗਏ ਇਕ ਹਮਲੇ ਵਿਚ 2 ਜਵਾਨ ਜ਼ਖ਼ਮੀ ਹੋ ਗਏ, ਜਿਹਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

LEAVE A REPLY