9ਮੋਸੂਲ :  ਅੱਤਵਾਦੀ ਸੰਗਠਨ ਆਈ. ਐੱਸ. ਆਪਣੇ ਕਬਜ਼ੇ ਵਾਲੇ ਇਲਾਕਿਆਂ ‘ਚ ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕਰਨ ਵਾਲਾ ਜਾਣਿਆ ਜਾਂਦਾ ਹੈ। ਇਸ ਕੱਟੜ ਸੰਗਠਨ ਨੇ ਆਪਣੇ ਪੁਰਾਣੇ ਰੁਖ਼ ਤੋਂ ਯੂ-ਟਰਨ ਲੈ ਲਿਆ ਹੈ। ਆਈ. ਐੱਸ. ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਰਾਕ ਦੇ ਮੋਸੂਲ ਵਿਖੇ ਔਰਤਾਂ ਦੇ ਬੁਰਕਾ ਪਹਿਨਣ ‘ਤੇ ਰੋਕ ਲਗਾ ਦਿੱਤੀ ਹੈ। ਸੰਗਠਨ ਦਾ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਅੱਤਵਾਦੀ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਦਾ ਬੁਰਕਾ ਨਾ ਪਹਿਨਣ ਕਾਰਨ ਕਤਲ ਕਰ ਚੁੱਕੇ ਹਨ।

LEAVE A REPLY