7ਹੁਸ਼ਿਆਰਪੁਰ  -ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਹੁਸ਼ਿਆਰਪੁਰ ਸ਼ਹਿਰੀ ਜਥੇਬੰਦੀ ਦਾ ਐਲਾਨ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ।
ਜਿਸ ਅਨੁਸਾਰ ਸੀਨੀਅਰ ਮੀਤ ਪ੍ਰਧਾਨਾਂ ਵਿਚ ਮਨਮੋਹਣ ਸਿੰਘ ਚਾਵਲਾ, ਹਰਦੇਵ ਸਿੰਘ ਕੌਂਸਲ, ਜਸਵਿੰਦਰ ਸਿੰਘ ਪਰਮਾਰ, ਮਨਿੰਦਰਪਾਲ ਸਿੰਘ ਬੇਦੀ, ਆਨੰਦ ਬਾਂਸਲ, ਝਰਮਲ ਸਿੰਘ ਸਾਬਕਾ ਜ਼ਿਲਾ ਖੇਡ ਅਫ਼ਸਰ, ਹਰਨੇਕ ਸਿੰਘ ਸੋਨਾ, ਜਸਵਿੰਦਰ ਸਿੰਘ ਕਾਲਰਾ, ਅਵਤਾਰ ਸਿੰਘ ਲਾਇਲ, ਬਲਰਾਜ ਸਿੰਘ ਚੌਹਾਨ, ਜਥੇ. ਗੱਜਣ ਸਿੰਘ ਮੁਕੇਰੀਆਂ, ਪ੍ਰੇਮ ਸਿੰਘ ਪਿੱਪਲਾਂਵਾਲਾ, ਬਿਕਰਮਜੀਤ ਸਿੰਘ ਕਲਸੀ, ਭੁਪਿੰਦਰ ਸਿੰਘ ਘੁੰਮਣ, ਜਗੀਰ ਸਿੰਘਘ ਪ੍ਰਿੰਸੀਪਲ, ਲਛਮਣ ਸਿੰਘ ਹਰਿਆਣਾ, ਤੀਰਥ ਸਿੰਘ ਸੀਹਰਾ ਗੜ•ਦੀਵਾਲਾ, ਸੁਰਜੀਤ ਸਿੰਘ ਕੈਰੇਂ, ਰੂਪ ਲਾਲ ਥਾਪਰ, ਦਲੀਪ ਸਿੰਘ ਮਲਹੋਤਰਾ, ਪਰਮਿੰਦਰ ਸਿੰਘ ਲਵਲੀ ਪਹਿਲਵਾਨ, ਹਰਭਜਨ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਵਾਲੀਆ, ਹਰਪ੍ਰੀਤ ਸਿੰਘ ਬੇਦੀ, ਬਲਜਿੰਦਰ ਸਿੰਘ ਹੀਰਾਹਰ, ਯਾਦਵਿੰਦਰ ਸਿੰਘ ਬੇਦੀ, ਹਰਜਿੰਦਰ ਸਿੰਘ ਵਿਰਦੀ, ਬਲਦੇਵ ਸਿੰਘ ਟਾਂਡਾ, ਰਜਿੰਦਰ ਸਿੰਘ ਸਚਦੇਵਾ, ਮਨਮੋਹਣ ਸਿੰਘ ਮੁਕੇਰੀਆਂ, ਅਮਰਪਾਲ ਸਿੰਘ ਜੌਹਰ, ਸਕੱਤਰ ਜਨਰਲ ਇੰਜੀ. ਹਰਿੰਦਰਪਾਲ ਸਿੰਘ ਝਿੰਗੜ, ਜਨਰਲ ਸਕੱਤਰ ਸੰਤੋਖ ਸਿੰਘ ਔਜਲਾ, ਨਰਿੰਦਰ ਸਿੰਘ, ਹਰਪਿੰਦਰ ਸਿੰਘ, ਮਨਜੀਤ ਸਿੰਘ, ਬਰਜਿੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਸੁਰਜੀਤ ਕੁਮਾਰ ਬੰਗੜ, ਰਵਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਰਿਆੜ, ਚਰਨਜੀਤ ਸਿੰਘ ਹਰਿਆਣਾ, ਮਲਕੀਤ ਸਿੰਘ ਮਰਵਾਹਾ, ਰਤਨ ਚੰਦ ਭੱਟੀ, ਸੁਖਵਿੰਦਰ ਸਿੰਘ ਸੂਬਾ, ਪ੍ਰਿੰ. ਚੰਨਣ ਸਿੰਘ ਬੇਦੀ, ਹਰਪ੍ਰੀਤ ਸਿੰਘ ਹੈਪੀ, ਹਰਜਾਪ ਸਿੰਘ ਮੱਖਣ, ਕੁਲਵੰਤ ਸਿੰਘ ਬਾਠ, ਗੁਰਦੀਪ ਸਿੰਘ, ਮੁਖਤਿਆਰ ਸਿੰਘ, ਬਿਕਰਮਜੀਤ ਸਿੰਘ ਸੰਧੂ, ਤਰਸੇਮ ਸਿੰਘ ਖਾਲਸਾ, ਦਵਿੰਦਰ ਸਿੰਘ ਸੀਹਰਾ, ਹਰਜੀਤ ਸਿੰਘ ਖਾਲਸਾ ਟਾਂਡਾ, ਸਤਿੰਦਰ ਸਿੰਘ ਭਿੰਡਰ, ਡਾ. ਬਲਵਿੰਦਰ ਸਿੰਘ ਮਰਵਾਹਾ, ਦਵਿੰਦਰ ਸਿੰਘ ਬੈਂਸ, ਮੇਜਰ ਰਘੁਵੀਰ ਸਿੰਘ, ਰਣਜੀਤ ਸਿੰਘ ਚੱਕ, ਇੰਜੀ. ਦੀਵਾਨ ਸਿੰਘ, ਸਰਦਾਰਾ ਸਿੰਘ ਨਿੱਝਰ, ਬਲਵੀਰ ਸਿੰਘ ਬੱਗੂ, ਰਾਜਵੀਰ ਸਿੰਘ, ਗਗਨਦੀਪ ਸਿੰਘ ਗਿੱਲ, ਨਵਦੀਪ ਸਿੰਘ ਵਿਰਕ, ਦਰਸ਼ਨ ਸਿੰਘ ਪਲਾਹਾ, ਪ੍ਰਭਪਾਲ ਬਾਜਵਾ, ਮੀਤ ਪ੍ਰਧਾਨਾਂ ਵਿਚ ਜਸਵੰਤ ਸਿੰਘ, ਸੋਮ ਨਾਥ, ਸੁਰਜੀਤ ਸਿੰਘ ਨਈਅਰ, ਕ੍ਰਿਪਾਲ ਸਿੰਘ ਪਾਲੀ, ਲਵਲੀ ਸ਼ਰਮਾ, ਲਖਵੀਰ ਸਿੰਘ ਭਾਰਜ, ਮਾ. ਉਜਾਗਰ ਸਿੰਘ, ਪਰਮਜੀਤ ਸਿੰਘ ਕਲਿਆਣ, ਉਂਕਾਰ ਸਿੰਘ ਗੋਲਡੀ, ਸੁਖਵੀਰ ਸਿੰਘ ਭੀਮ ਨਗਰ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਰੱਕੜ, ਉਂਕਾਰ ਸਿੰਘ ਭਾਰਜ, ਬਲਜੀਤ ਸਿੰਘ ਘੁੰਗਰੀ ਲਾਲ, ਬਲਜਿੰਦਰ ਸਿੰਘ ਭੁਲਾਣਾ, ਪਰਮਜੀਤ ਸਿੰਘ ਅਹੁਜਾ, ਚੰਦਨ ਲੱਕੀ, ਰਾਕੇਸ਼ ਕੁਮਾਰ ਕਾਲਾ, ਸੁਖਵਿੰਦਰ ਸਿੰਘ ਸੁੱਖੀ, ਹਰਭਜਨ ਸਿੰਘ ਸਿੱਧੂ, ਹਰਬੰਸ ਸਿੰਘ, ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਪ੍ਰਸ਼ੋਤਮ ਸਿੰਘ ਸੰਧੂ, ਅਨਿਲੇਸ਼ ਜਸਰਾ, ਗੁਰਦੀਪ ਸਿੰਘ ਟਾਂਡਾ, ਮਨਦੀਪ ਸਿੰਘ ਜਸਵਾਲ, ਇੰਦਰਮੋਹਣ ਸਿੰਘ, ਹਰਦੀਪ ਸਿੰਘ ਦੀਪਾ, ਬਲਵੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ।
ਇਸੇ ਤਰ•ਾਂ ਜੂਨੀਅਰ ਮੀਤ ਪ੍ਰਧਾਨਾਂ ‘ਚ ਗੁਰਵਿੰਦਰ ਸਿੰਘ ਗੋਲਡੀ, ਸੁਰਜੀਤ ਸਿੰਘ, ਸਰਬਜੀਤ ਸਿੰਘ ਬਡਵਾਲ, ਜਗਦੀਸ਼ ਲਾਲ ਅਗਰਵਾਲ, ਪ੍ਰਿੰ. ਪਰਮਜੀਤ ਸਿੰਘ, ਅਮਰਜੀਤ ਸਿੰਘ ਸੰਧੂ, ਕੇਸਰ ਸਿੰਘ, ਬਲਵਿੰਦਰ ਸਿੰਘ, ਕਰਨਲ ਗੁਰਚਰਨ ਸਿੰਘ, ਮੋਹਣ ਸਿੰਘ ਵਿਰਦੀ, ਕੁਲਵਿੰਦਰ ਸਿੰਘ, ਮਨੋਜ ਕੁਮਾਰ, ਕਰਨਜੀਤ ਸਿੰਘ ਬਾਜਵਾ, ਗੁਰਚਰਨ ਸਿੰਘ, ਜਗਦੀਸ਼ ਸਿੰਘ ਮੁਲਤਾਨੀ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਸਹੋਤਾ, ਵਰਿੰਦਰ ਕੁਮਾਰ ਗੁਪਤਾ, ਗੁਰਪਾਲ ਸਿੰਘ ਸੈਣੀ, ਸਵਰਨ ਸਿੰਘ ਜੋਸ਼, ਕ੍ਰਿਪਾਲ ਸਿੰਘ ਦਸੂਹਾ, ਹਰਵਿੰਦਰ ਸਿੰਘ, ਸੁਰੇਸ਼ ਕੁਮਾਰ, ਤਰਲੋਕ ਸਿੰਘ, ਰਿੰਕਲ ਬਾਂਸਲ, ਮਹਿੰਦਰ ਸਿੰਘ ਟਾਂਡਾ, ਸਕੱਤਰਾਂ ਵਿਚ ਬਲਜੀਤ ਸਿੰਘ, ਜਵਾਹਰ ਪ੍ਰਸ਼ਾਦ, ਭੁਪਿੰਦਰਜੀਤ ਸਿੰਘ, ਹਿੰਮਤ ਸਿੰਘ ਬੈਂਸ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਲੁਹਾਰ, ਗੁਰਬਖਸ਼ ਸਿੰਘ, ਮਨਜੀਤ ਸਿੰਘ, ਗੁਲਜ਼ਾਰ ਸਿੰਘ ਗੜਦੀਵਾਲਾ, ਬਲਦੇਵ ਸਿੰਘ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਜਥੇ. ਗੁਰਦੀਪ ਸਿੰਘ, ਸੁਸ਼ੀਲ ਗਰੋਵਰ ਟਾਂਡਾ, ਨੀਰਜ ਕੁਮਾਰ ਅਰੋੜਾ, ਸੰਯੁਕਤ ਸਕੱਤਰਾਂ ‘ਚ ਅਮਰਜੀਤ ਸਿੰਘ ਟਿੱਬਾ ਸਾਹਿਬ, ਭੁਪਿੰਦਰ ਸਿੰਘ, ਇੰਦਰਪਾਲ ਸਿੰਘ, ਪਾਲ ਸਿੰਘ, ਰਣਜੀਤ ਸਿੰਘ, ਜੈਮਲ ਸਿੰਘ, ਜਥੇਬੰਦਕ ਸਕੱਤਰਾਂ ‘ਚ ਮਲਾਵਾ ਰਾਮ, ਗੁਰਚਰਨ ਸਿੰਘ, ਸੁਖਜੀਤ ਸਿੰਘ ਬੱਬੂ, ਧਨੀ ਰਾਮ, ਪਵਨ ਕੁਮਾਰ, ਸਰਵਣ ਸਿੰਘ, ਹਰਜਿੰਦਰ ਸਿੰਘ, ਕੇਸਰ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਹਰੀ ਓਮ, ਅਵਤਾਰ ਸਿੰਘ ਮੰਗਲ ਕੁਮਾਰ ਸ਼ਾਮਚੁਰਾਸੀ, ਦਲਜੀਤ ਸਿੰਘ, ਸੂਬੇ. ਬਲਦੇਵ ਸਿੰਘ, ਅਸ਼ੋਕ ਕੁਮਾਰ, ਕੈਪ. ਪਿਆਰਾ ਸਿੰਘ, ਸ਼ਮੀ ਸੇਠ, ਮੀਡੀਆ ਇੰਚਾਰਜ ਹਰਜੀਤ ਸਿੰਘ ਮਠਾਰੂ, ਦਫ਼ਤਰ ਇੰਚਾਜਰਜ ਜਪਿੰਦਰਪਾਲ ਸਿੰਘ ਅਟਵਾਲ, ਪ੍ਰਭਜੋਤ ਸਿੰਘ ਸੈਬ, ਆਈ. ਟੀ. ਇੰਚਾਰਜ ਤਜਿੰਦਰ ਸਿੰਘ ਤੇਜੀ, ਜਸਵੀਰ ਸਿੰਘ ਜੱਸੀ ਭੀਮ ਨਗਰ, ਮੁੱਖ ਬੁਲਾਰਿਆਂ ‘ਚ ਗੁਰਸ਼ਮਿੰਦਰ ਸਿੰਘ ਲੱਖੀ, ਲਖਵਿੰਦਰ ਸ਼ਰਮਾ, ਸੁਖਵਿੰਦਰ ਸਿੰਘ ਮੂਨਕ, ਰਣਧੀਰ ਸਿੰਘ ਭਾਰਜ, ਖਜ਼ਾਨਚੀ ਸਤਪਾਲ ਸਿੰਘ ਭੁਲਾਣਾ ਨੂੰ ਨਿਯੁਕਤ ਕੀਤਾ ਗਿਆ।
ਇਸਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰੀ ਦੇ ਸਰਕਲ ਪ੍ਰਧਾਨਾਂ ‘ਚ ਸਰਕਲ ਗੜਦੀਵਾਲਾ ਤੋਂ ਕੁਲਦੀਪ ਸਿੰਘ ਬੁੱਟਰ, ਹਰਿਆਣਾ ਤੋਂ ਵਰਿੰਦਰ ਸਿੰਘ ਗਿੱਲ ਕੌਂਸਲਰ, ਗੜਸ਼ੰਕਰ ਤੋਂ ਤਰਲੋਕ ਸਿੰਘ ਨਾਗਪਾਲ, ਤਲਵਾੜਾ ਤੋਂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਮੁਕੇਰੀਆਂ ਤੋਂ ਗੁਰਜਿੰਦਰ ਸਿੰਘ ਚੱਕ, ਸ਼ਾਮਚੁਰਾਰੀ ਤੋਂ ਦੀਪਕ ਕੁਮਾਰ ਗੁਪਤਾ, ਮਾਹਿਲਪੁਰ ਤੋਂ ਮਾ. ਸੁਖਦੇਵ ਸਿੰਘ, ਟਾਂਡਾ ਤੋਂ ਨਿਰਮਲ ਸਿੰਘ ਤੁਲੀ, ਦਸੂਹਾ ਤੋਂ ਅਮਰੀਕ ਸਿੰਘ ਗੱਗੀ ਨੂੰ ਨਿਯੁਕਤ ਕੀਤਾ ਗਿਆ।
ਲਾਲੀ ਬਾਜਵਾ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਸਾਰੇ 50 ਵਾਰਡਾਂ ਦੀਆਂ ਕਮੇਟੀਆਂ ਅਗਲੇ 15 ਦਿਨਾਂ ‘ਚ ਬਣਾਈਆਂ ਜਾਣਗੀਆਂ।
ਅਕਾਲੀ ਦਲ ਦੀ ਜ਼ਿਲਾ ਹੁਸ਼ਿਆਰਪੁਰ ਸ਼ਹਿਰੀ ਜਥੇਬੰਦੀ ਦਾ ਐਲਾਨ ਕਰਦੇ ਹੋਏ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲਾ ਪ੍ਰਧਾਨ ਸ਼ਹਿਰੀ। ਉਨ•ਾਂ ਨਾਲ ਹੋਰ ਅਹੁਦੇਦਾਰ।

LEAVE A REPLY