ਕਾਹਿਰਾ : ਇਸਲਾਮਿਕ ਸਟੇਟ ਦੇ ਸਰਗਨਾ ਅੱਤਵਾਦੀ ਅਬੂ ਬਕਰ ਅਲ ਬਗਦਾਦੀ ਨੇ ਇਰਾਕ ਵਿਚ ਆਪਣੀ ਹਾਰ ਨੂੰ ਸਵੀਕਾਰਦਿਆਂ ਆਪਣੇ ਲੜਾਕਿਆਂ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਵਾਪਸ ਮੁੜ ਜਾਣ ਜਾਂ ਫਿਰ ਬੰਬਾਂ ਨਾਲ ਖੁਦ ਨੂੰ ਉਡਾ ਲੈਣ|
ਮੀਡੀਆ ਰਿਪੋਰਟਾਂ ਅਨੁਸਾਰ ਇਰਾਕੀ ਫੌਜ ਆਈ.ਐਸ ਦੇ ਖਿਲਾਫ ਲੜ ਰਹੀ ਹੈ| ਇਰਾਕੀ ਫੌਜ ਵਿਚ ਆਈ.ਐਸ ਦੇ ਲੜਾਕਿਆਂ ਦਾ ਕਾਫੀ ਨੁਕਸਾਨ ਹੋਇਆ|