ਨਵੀਂ ਦਿੱਲੀ : ਮਨੀਪੁਰ ਵਿਚ ਦੂਸਰੇ ਅਤੇ ਪੜਾਅ ਅਧੀਨ ਮਤਦਾਨ ਅੱਜ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਿਆ| ਸੂਬੇ ਵਿਚ ਦੁਪਹਿਰ ਤਿੰਨ ਵਜੇ ਤੱਕ 22 ਸੀਟਾਂ ਉਤੇ ਮਤਦਾਨ ਹੋਇਆ| ਇਥੇ ਦੁਪਹਿਰ 2 ਵਜੇ ਤੱਕ ਲਗਪਗ 78 ਫੀਸਦੀ ਵੋਟਾਂ ਪਈਆਂ| ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਜਾਵੇਗੀ|