ਇਲਾਹਾਬਾਦ : ਇਲਾਹਾਬਾਦ ਵਿਚ ਅੱਜ ਇਕ ਚੇਤਕ ਚੌਪਰ ਹਾਦਸੇ ਦਾ ਸ਼ਿਕਾਰ ਹੋ ਗਿਆ| ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਦੋਨੋਂ ਪਾਇਲਟ ਸੁਰੱਖਿਅਤ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਚੌਪਰ ਟ੍ਰੇਨਿੰਗ ਉਤੇ ਸੀ ਅਤੇ ਤਕਨੀਕੀ ਨੁਕਸ ਪੈਣ ਕਾਰਨ ਬਾਰਾਮੌਲੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ|