ਨਵੀਂ ਦਿੱਲੀ : ਸੀ.ਬੀ.ਆਈ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ ਐਫ.ਆਈ.ਆਰ ਦਰਜ ਕੀਤੀ ਹੈ| ਹੁੱਡਾ ਖਿਲਾਫ ਇਹ ਮਾਮਲਾ ਏ.ਜੇ.ਐਲ ਜ਼ਮੀਨ ਵੰਡ ਮਾਮਲੇ ਵਿਚ ਦਰਜ ਕੀਤਾ ਗਿਆ ਹੈ|