ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅੱਜ 4 ਦਿਨਾ ਭਾਰਤ ਦੌਰੇ ‘ਤੇ ਪਹੁੰਚੀ| ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ੇਖ ਹਸੀਨਾ ਦਾ ਸਵਾਗਤ ਕੀਤਾ|
ਦੱਸਣਯੋਗ ਹੈ ਕਿ ਸ਼ੇਖ ਹਸੀਨਾ ਦਾ ਇਹ ਭਾਰਤ ਦੌਰਾਨ ਕਾਫੀ ਅਹਿਮ ਹੈ, ਜਿਸ ਵਿਚ ਲਗਪਗ 25 ਸਮਝੌਤੇ ਹੋਣਗੇ|