ਸ੍ਰੀਨਗਰ  : ਜੰਮੂ ਕਸ਼ਮੀਰ ਵਿਚ ਚੋਣ ਡਿਊਟੀ ਤੋਂ ਪਰਤ ਰਹੇ ਸੀ.ਆਰ.ਪੀ.ਐਫ ਜਵਾਨ ਨਾਲ ਪਾਕਿਸਤਾਨ ਦੇ ਸਮਰਥਕ ਸਮਝੇ ਜਾਂਦੇ ਕੁਝ ਲੋਕਾਂ ਨੇ ਬਦਸਲੂਕੀ ਕੀਤੀ| ਇਸ ਘਟਨਾ ਨੂੰ ਕੈਮਰੇ ਵਿਚ ਕੈਦ ਕਰ ਲਿਆ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ|