ਅੰਮ੍ਰਿਤਸਰ — ਅੰਮ੍ਰਿਤਸਰ ਤੋਂ 8 ਬੰਬ ਸ਼ੈੱਲ ਮਿਲਣ ਨਾਲ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਹੈ। ਉਕਤ ਬੰਬ ਸ਼ੈੱਲ ਛਰਹਟਾ ਦੀ ਸੰਧੂ ਕਾਲੋਨੀ ਤੋਂ ਮਿਲੇ ਹਨ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।