ਚੰਡੀਗੜ੍ਹ  : ਰਵੀਬੀਰ ਸਿੰਘ ਗਰੇਵਾਲ ਚੰਡੀਗੜ੍ਹ ਗੌਲਫ ਕਲੱਬ ਦੇ ਪ੍ਰਧਾਨ ਬਣ ਗਏ ਹਨ| ਚੰਡੀਗੜ੍ਹ ਗੌਲਫ ਕਲੱਬ ਲਈ ਕੱਲ੍ਹ 62 ਫੀਸਦੀ ਵੋਟਿੰਗ ਹੋਈ ਸੀ, ਜਿਸ ਦੇ ਅੱਜ ਆਏ ਨਤੀਜਿਆਂ ਵਿਚ ਰਵੀਬੀਰ ਸਿੰਘ ਗਰੇਵਾਲ ਨੇ ਰਵਿੰਦਰ ਸਿੰਘ ਵਿਰਕ ਨੂੰ 94 ਵੋਟਾਂ ਨਾਲ ਹਰਾਇਆ|