ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਾਰ ਦਾ ਠੀਕਰਾ ਈ.ਵੀ.ਐਮ ਸਿਰ ਭੰਨਿਆ ਹੈ| ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਭਾਜਪਾ ਦੀ ਜਿੱਤ ਨੂੰ ਈ.ਵੀ.ਐਮ ਲਹਿਰ ਕਰਾਰ ਦਿੱਤਾ ਹੈ|