ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਫੌਜ ਉਤੇ ਹੋ ਰਹੇ ਹਮਲਿਆਂ ਖਿਲਾਫ ਅੱਜ ਕਾਂਗਰਸ ਮਹਿਲਾ ਵਰਕਰਾਂ ਨੇ ਦਿੱਲੀ ਵਿਚ ਮੋਰਚਾ ਖੋਲ੍ਹਿਆ| ਉਨ੍ਹਾਂ ਨੇ ਭਾਜਪਾ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ| ਇਨ੍ਹਾਂ ਮਹਿਲਾਵਾਂ ਨੇ ਹੱਥਾਂ ਵਿਚ ਚੂੜੀਆਂ ਫੜੀਆਂ ਹੋਈਆਂ ਸਨ|