ਨਵੀਂ ਦਿੱਲੀ : ਅਗਲੇ ਮਹੀਨੇ ਇੰਗਲੈਂਡ ਵਿਚ ਹੋਣ ਵਾਲੀ ਚੈਂਪੀਅਨ ਟਰਾਫੀ ਲਈ ਟੀਮ ਇੰਡੀਆ ਵੀ ਖੇਡੇਗੀ| ਇਸ ਸੰਬੰਧੀ ਕ੍ਰਿਕਟ ਬੋਰਡ ਨੇ ਐਲਾਨ ਕਰ ਦਿੱਤਾ ਹੈ ਅਤੇ 8 ਮਈ ਨੂੰ ਟੀਮ ਦੀ ਚੋਣ ਕੀਤੀ ਜਾਵੇਗੀ| ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਵਿਚ ਭਾਰਤ ਸਮੇਤ 8 ਦੇਸ਼ ਹਿੱਸਾ ਲੈ ਰਹੇ ਹਨ|