ਇਸਲਾਮਾਬਾਦ : ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਕੁਲਭੂਸ਼ਨ ਜਾਧਵ ਨੂੰ ਸਜ਼ਾ ਇਥੋਂ ਦੇ ਕਾਨੂੰਨ ਅਨੁਸਾਰ ਹੀ ਦਿੱਤੀ ਜਾਵੇਗੀ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੁਲਭੂਸ਼ਨ ਦੀ ਫਾਂਸੀ ਉਤੇ ਇੰਟਰਨੈਸ਼ਨਲ ਕੋਰਟ ਨੇ ਪਾਬੰਦੀ ਲਾਈ ਹੋਈ ਹੈ|