ਨਵੀਂ ਦਿੱਲੀ,  : ਬੱਦਰੀਨਾਥ ਜਾਣ ਵਾਲੇ ਰਸਤੇ ਨੂੰ ਅੱਜ ਸਾਫ ਕਰ ਦਿੱਤਾ ਗਿਆ ਹੈ| ਇਸ ਰਸਤੇ ਉਤੇ ਚੱਟਾਨਾਂ ਡਿੱਗਣ ਕਾਰਨ ਕਈ ਸ਼ਰਧਾਲੂ ਫਸ ਗਏ ਸਨ, ਜਿਸ ਤੋਂ ਬਾਅਦ ਅੱਜ ਇਸ ਰਸਤੇ ਨੂੰ ਸਾਫ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਉਤੇ ਆਵਾਜਾਈ ਸੁਚਾਰੂ ਰੂਪ ਨਾਲ ਚੱਲ ਰਹੀ ਹੈ| ‘