ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁੱਸੇ ਅਤੇ ਨਫਰਤ ਦੀ ਸਿਆਸਤ ਨਾਲ ਬੇਰੁਜ਼ਗਾਰੀ ਦੂਰੀ ਨਹੀਂ ਕੀਤੀ ਜਾ ਸਕਦੀ| ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਗੁੱਸੇ ਅਤੇ ਨਫਰਤ ਦੀ ਸਿਆਸਤ ਨਾਲ ਨਹੀਂ ਸੁਲਝੇਗਾ ਬੇਰੁਜ਼ਗਾਰੀ ਦਾ ਮੁੱਦਾ|