ਨਵੀਂ ਦਿੱਲੀ : ਮਾਰਿਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦਰ ਜਗਨਨਾਥ ਅੱਜ ਭਾਰਤ ਦੌਰੇ ਤੇ ਨਵੀਂ ਦਿੱਲੀ ਪਹੁੰਚੇ| ਉਹ ਕੱਲ੍ਹ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ|