ਬਰਲਿਨ  : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਚਾਰ ਦੇਸ਼ਾਂ ਦੇ ਦੌਰੇ ਤੇ ਅੱਜ ਜਰਮਨੀ ਪਹੁੰਚੇ| ਇਸ ਮੌਕੇ ਪ੍ਰਧਾਨ ਮੰਤਰੀ ਦਾ ਬਰਲਿਨ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ|