ਨਵੀਂ ਦਿੱਲੀ : ਬਾਬਰੀ ਕੇਸ ਵਿਚ ਅੱਜ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ 12 ਲੋਕਾਂ ਉਤੇ ਦੋਸ਼ ਤੈਅ ਕੀਤੇ ਹਨ|